Htv Punjabi
Punjab Video

ਇਕੱਠੀਆਂ ਹੋ ਜਨਾਨੀਆਂ ਨੇ ਸਰਕਾਰੀ ਦਫਤਰ ‘ਤੇ ਬੋਲਤਾ ਧਾਵਾ

ਇਹ ਤਸਵੀਰਾਂ ਹਲਕਾ ਲਹਿਰਗਾਗਾ ਦੇ ਅਧੀਨ ਪੈਂਦੇ ਮੂਨਕ ਦੀਆਂ ਨੇ ਜਿੱਥੇ ਆਲ ਇੰਡੀਆ ਫੈਡਰੇਸ਼ਨ ਦੇ ਸੱਦੇ ਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਬਲਾਕ ਪ੍ਰਧਾਨ ਪ੍ਰਕਾਸ਼ ਦੇਵੀ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਤਹਿਸੀਲ ਕੰਪਲੈਕਸ ਮੂਨਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ,,,,,,,ਜਿਸ ਦੌਰਾਨ ਆਗਣਵਾੜੀ ਵਰਕਰਾਂ ਵਲੋਂ ਪੰਜਾਬ ਸਰਕਾਰ ਖਿਲਾਫ ਜੱਮ ਕੇ ਨਾਆਰੇਬਾਜ਼ੀ ਕੀਤੀ ਐ,,,,, ਆਲ ਇੰਡੀਆ ਫੈਡਰੇਸ਼ਨਸ ਦੀ ਪ੍ਰਧਾਨ ਉਸ਼ਾ ਰਾਣੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਨਾਂ ਆਪਣੀਆਂ ਮੰਗਾਂ ਸਬੰਧੀ ਮੂਨਕ ਦੇ ਨਾਇਬ ਤਸੀਲਦਾਰ ਨੂੰ ਮੰਗ ਪੱਤਰ ਦਿੱਤਾ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਹਸਪਤਾਲਾਂ ‘ਚ ਆਪਰੈਸ਼ਨ ਵਿੱਚੇ ਛੱਡ-ਛੱਡ ਭੱਜੇ ਡਾਕਟਰ ਤੇ ਨਰਸਾਂ ਕਾਰਨ ਸੁਣਕੇ ਹੋ ਜਾਵੋਗੇ ਹੈਰਾਨ

htvteam

ਆਹ ਬੰਦਾ ਜ਼ਨਾਨੀ ਬੰਦ ਕਮਰੇ ‘ਚ ਕਰ ਰਹੇ ਸੀ ਆਹ ਕੰਮ, ਦੇਖ ਕੇ ਪੁਲਿਸ ਵੀ ਹੈਰਾਨ

Htv Punjabi

ਮੁੰਡੇ ਦਾ ਰੂਪ ਦੇਖ ਪੁਲਿਸ ਦੀਆਂ ਕੰਬੀਆਂ ਲੱਤਾਂ ?

htvteam

Leave a Comment