Htv Punjabi
corona news Punjab

ਕਰੋਨਾ ਵੈਕਸੀਨ- 8 ਲੱਖ ਡੋਜ਼ ਦੇ ਨਾਲ 70 ਹਸਪਤਾਲਾਂ ‘ਚ ਸ਼ੁਰੂ ਹੋਈ ਡਰਾਈਵ, ਭਾਰਤ ਮੂਲ ਦੇ ਹਰੀ ਸ਼ੁਕਲਾ ਦਾ ਨਾਂਅ ਵੀ ਪਹਿਲੀ ਲਿਸਟ ‘ਚ

ਬ੍ਰਿਟੇਨ ‘ਚ ਮੰਗਲਵਾਰ ਨੂੰ ਵੈਕਸੀਨ ਡਰਾਈਵ ਦੀ ਸ਼ੁਰੂਆਤ ਹੋਈ। ਦੇਸ਼ ਦੇ 70 ਹਸਪਤਾਲਾਂ ‘ਚ ਇਸਦੀ ਸੁਵੀਧਾਂ ਮਹੁਈਆਂ ਕਰਵਾਈ ਗਈ ਹੈ। ਲੋਕਾਂ ਨੂੰ ਫਾਈਜ਼ਰ ਅਤੇ ਬਾਏਓਨਟੇਕ ਕੰਪਨੀ ਦੀ ਵੈਕਸੀਨ ਲਗਾਈ ਜਾਵੇਗੀ। ਭਾਰਤੀ ਮੂਲ ਦੇ 87 ਸਾਲ ਦੇ ਹਰੀ ਸ਼ੁਕਲਾ ਫਸਟ ਫੇਜ਼ ‘ਚ ਟੀਕਾ ਲਗਾਉਣ ਵਾਲਿਆਂ ‘ਚ ਸ਼ਾਮਿਲ ਨੇ। ਉਹਨਾਂ ਨੂੰ ਤੇ ਉਹਨਾਂ ਦੀ ਪਤਨੀ 83 ਸਾਲ ਦੀ ਰੰਜਨਾ ਸ਼ੁਕਲਾ ਦੇ ਨਾਲ ਨਿਊਕੈਸਲ ਰਾਇਲ ਇੰਫਮਾਰਮਾ ਵੈਕਸੀਨ ਲਗਾਈ ਜਾਵੇਗੀ।

ਭਾਰਤੀ ਮੂਲ ਦੇ ਸ਼ੁਕਲਾ ਦਾ ਜਨਮ ਯੁਗਾਂਡਾ ‘ਚ ਹੋਇਆ ਅਤੇ 1974 ‘ਚ ਉਹ ਬ੍ਰਿਟੇਨ ਪਹੁੰਚੇ। ਉਹ ਬ੍ਰਿਟੇਨ ‘ਚ ਟੀਚਰ ਹਨ, ਰੇਸ ਰਿਲੇਸ਼ਨ ਦੇ ਲਈ ਕੰਮ ਕਰਨ ਦੇ ਚਲਦੇ ਉਹਨਾਂ ਨੂੰ ਬਿਟ੍ਰੇਨ ‘ਚ ਆਰਡਰ ਆਫ ਐਮਪਾਇਰ ਵੀ ਮਿਲ ਚੁੱਕਾ ਹੈ। ਉਹਨਾਂ ਵਲੋਂ ਪਹਿਲੀ ਫੇਜ਼ ਦੀ ਵੈਕਸੀਨ ਦੇ ਲਈ ਚੁਣੇ ਜਾਣ ‘ਤੇ ਉਮੀਦ ਜਤਾਈ ਹੈ ਕਿ ਮਹਾਮਾਰੀ ਜਲਦ ਖਤਮ ਹੋ ਜਾਵੇਗੀ।

ਕਰੀਬ ਇਕ ਹਫਤੇ ਪਹਿਲਾ ਵੈਕਸੀਨ ਨੂੰ ਬ੍ਰਿਟੇਸ਼ ਰੇਗੂਲੇਰਟੀ ਨੇ ਮਨਜ਼ੂਰੀ ਦੇ ਦਿੱਤੀ ਸੀ। ਇਸਦੇ ਬਾਅਦ ਇਸ ਵੈਕਸੀਨ ਦੀ ਵਰਤੋਂ ਕਰਨ ਵਾਲਾ ਇਹ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ। ਵੈਕਸੀਨ ਡਰਾਈਵ ਕਈ ਸਟੇਜਾਂ ਤੋਂ ਚਲਾਇਆ ਜਾਵੇਗਾ। ਪਹਿਲੀ ਸਟੇਜ ‘ਚ 80 ਤੋਂ ਜਿਆਦਾ ਉਮਰ ਦੇ ਲੋਕ ਅਤੇ ਕੁਝ ਹੇਲਥਕੇਅਰ ਨੂੰ ਵੈਕਸੀਨ ਲਾਈ ਜਾਵੇਗੀ।

Related posts

ਕਦੇ ਡੰਡੇ ਮੁਹਰੇ ਭੂਤ ਨੱਚਦਾ ਦੇਖਿਆ ? ਜੇ ਨਹੀਂ ਦੇਖਿਆ ਤਾਂ ਆਹ ਵੀਡੀਓ ਜ਼ਰੂਰ ਦੇਖੋ

htvteam

ਗੁਰੂਘਰ ਦੀ ਵੀ ਨਹੀ ਕੀਤੀ ਕੋਈ ਪਰਵਾਹ

htvteam

ਕਾਲਜ ਦਾ ਉੱਪ ਪ੍ਰਧਾਨ ਚੁਣੇ ਜਾਣ ਤੇ ਚੱਲ ਰਹੀ ਸੀ ਰੰਜਿਸ਼; ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘਰ ਤੇ ਸ਼ਰੇਆਮ ਚਲਾਈਆਂ ਗੋਲੀਆਂ

htvteam