Htv Punjabi
Punjab Video

ਅੱਧੀ ਰਾਤ ਪ੍ਰਿੰਸੀਪਲ ਮੈਡਮ ਦੇ ਦੰਦ ਦਰਦ ਕਾਰਨ ਟਲਿਆ ਵੱਡਾ ਕਾਂਡ

ਸੀਸੀਟੀਵੀ ‘ਚ ਦਰਜ਼ 6 ਨਕਾਬਪੋਸ਼ਾਂ ਦੀ ਇਹ ਵੀਡੀਓ ਜਿਲ੍ਹਾ ਅੰਮ੍ਰਿਤਸਰ ਦੇ ਕਸਬਾ ਅਜਨਾਲਾ ਦੇ ਪਿੰਡ ਗੱਗੋਮਾਹਲ ਦੀ ਹੈ | ਜਿਸ ‘ਚ ਅੱਧੀ ਰਾਤ ਵੇਲੇ 6 ਨਕਾਬਪੋਸ਼ ਵਿਅਕਤੀ ਪਿੰਡ ਦੀ ਗਲੀ ‘ਚ ਆਉਂਦੇ ਅਤੇ ਫੇਰ ਕੰਧ ਟੱਪ ਕੇ ਇੱਕ ਘਰ ਦੇ ਅੰਦਰ ਦਾਖਲ ਹੁੰਦੇ ਨਜ਼ਰ ਆ ਰਹੇ ਨੇ | ਉਸਤੋਂ ਬਾਅਦ ਇਹਨਾਂ ਜੋ ਕੁੱਝ ਕੀਤਾ ਉਹ ਬੇਹੱਦ ਹੈਰਾਨ ਕਰਨ ਵਾਲਾ ਸੀ |
ਪ੍ਰਾਈਵੇਟ ਸਕੂਲ ‘ਚ ਪ੍ਰਿੰਸੀਪਲ ਦੇ ਤੌਰ ਤੇ ਕੰਮ ਕਰਨ ਵਾਲੀ ਅੰਮ੍ਰਿਤਪਾਲ ਕੌਰ ਅਤੇ ਉਸਦਾ ਘਰਵਾਲਾ ਬੱਤੀਆਂ ਬੰਦ ਕਰ ਘੂਕ ਸੌਂ ਰਹੇ ਸਨ | ਤੜਕੇ ਤਿੰਨ ਵਜੇ ਦੇ ਨਾਲ ਦੰਦ ਦਰਦ ਦੇ ਮਾਰੇ ਅਮ੍ਰਿਤਪਾਲ ਕੌਰ ਦੀ ਅੱਖ ਖੁਲਦੀ ਹੈ ਤੇ ਫੇਰ ਸੀਨ ਦੇਖ ਉਸਦੇ ਹੋਸ਼ ਉੱਡ ਜਾਂਦੇ ਨੇ |

Related posts

ਸਵਾਰੀਆਂ ਨਾਲ ਖਚਾ ਖੱਚ ਭਰੀ ਬਸ ਪਲਟੀ ਨਹਿਰ ‘ਚ

htvteam

ਦੇਖੋ ਕਿਵੇਂ ਜਾਨ ਬਚਾ ਕੇ ਪਾਕਿਸਤਾਨ ਤੋਂ ਵਾਪਿਸ ਆਇਆ “ਦੇਸੀ ਜੇਮਜ਼ ਬਾਂਡ”

htvteam

10 ਰੁਪਏ ਲਾਓ ਖਾਜ-ਖੁਜਲੀ, ਦਾਦ ਦੀ ਜੜ੍ਹ ਹਮੇਸ਼ਾ ਲਈ ਮੁਕਾਓ

htvteam