Htv Punjabi
Punjab Video

ਆਈਲੈਟਸ ਵਾਲੀਆਂ ਅਜਿਹੀਆਂ ਕੁੜੀਆਂ ਤੋਂ ਬਚੋ; ਚੰਗਾ ਭਲਾ ਮੁੰਡਾ ਰਗੜਕੇ ਤੁਰਗੀ

ਸਰਬਜੀਤ ਮੁਤਾਬਿਕ ਉਸਦੇ ਇਕ ਦੋਸਤ ਦੀ ਭੈਣ ਨੇ ਉਨ੍ਹਾਂ ਨੂੰ ਦੱਸ ਪਾਈ ਸੀ ਕੀ ਇਕ ਆਈਲੈਟਸ ਕੀਤੀ ਕੁੜੀ ਨਾਲ ਉਸਦਾ ਰਿਸ਼ਤਾ ਕਰਵਾਕੇ ਉਸਨੂੰ ਕੈਨੇਡਾ ਭੇਜ ਦੇਵੇਗੀ ਜਿਸ ਤੋਂ ਬਾਅਦ ਸਰਬਜੀਤ ਦੇ ਪਰਿਵਾਰ ਨੇ 16 ਲੱਖ ਰੁਪਏ ਦੇ ਕਰੀਬ ਰੁਪਏ ਖਰਚ ਕਰਕੇ ਪਹਿਲਾਂ ਮੰਗਣੀ ਫੇਰ ਉਸਦੇ ਵੀਜ਼ੇ ਦਾ ਪ੍ਰਬੰਧ ਕਰਵਾਇਆ ਪਰ ਜਦੋਂ ਵੀਜ਼ਾ ਆ ਗਿਆ ਤਾਂ ਕੁੜੀ ਉਨ੍ਹਾਂ ਦੇ ਪਰਿਵਾਰ ਨੂੰ ਬਿਨ੍ਹਾਂ ਦੱਸੇ ਹੀ ਕੈਨੇਡਾ ਚਲੀ ਗਈ ਤੇ ਗੋਰਿਆਂ ਦੇ ਮੁਲਕ ਖੁਦ ਤਾਂ ਗੁਰਜੀਤ ਕੌਰ ਪਹੁੰਚ ਗਈ ਪਰ ਸਰਬਜੀਤ ਦੇ ਪਰਿਵਾਰ ਨੂੰ ਨਰ੍ਹੇ ਲਾਰੇ ਮਿਲਦੇ ਰਹੇ।

Related posts

ਗੁਰੂ ਘਰ ‘ਚ ਜਨਾਨੀ ਨੇ ਲਾਹੀ ਸ਼ਰਮ ?

htvteam

ਮਹਿਲਾ ਡਾਕਟਰ ਦੀ ਕ/ਰ/ਤੂਤ !

htvteam

ਆਹ ਪਿੰਡ ‘ਚ ਕਿਵੇਂ ਦਾ ਚੁਣਿਆ ਸਰਪੰਚ

htvteam

Leave a Comment