ਇਹ ਨੇ ਅੰਮ੍ਰਿਤਸਰ ਟਰੈਫਿਕ ਪੁਲਿਸ ADCP ਹਰਪਾਲ ਸਿੰਘ ਹੋਰੀ ਜੋ ਕਿ ਅੱਜ ਖੁਦ ਰੋਡ ਤੇ ਖੜ੍ਹਕੇ ਆਉਂਦੇ ਜਾਂਦੇ ਵਾਹਨਾਂ ਨੂੰ ਘੇਰ-ਘੇਰ ਲੋਕਾਂ ਨੂੰ ਸਮਝਾ ਵੀ ਰਹੇ ਨੇ ਤੇ ਉਨ੍ਹਾਂ ਦੇ ਚਲਾਣ ਵੀ ਕੱਟਣ ਲੱਗੇ ਹੋਏ ਨੇ ਜੀ ਹਾਂ ਖਾਸ ਕਰਕੇ ਸਕੂਲੀ ਬੱਚੇ ਜਿਹੜੇ ਕਿ 18 ਸਾਲਾਂ ਤੋਂ ਘੱਟ ਨੇ ਉਨ੍ਹਾਂ ਨੂੰ ਘੇਰਕੇ ਪੁਲਿਸ ਨੇ ਚਲਾਣ ਕੀਤੇ ਨੇ ਤੇ ਕਈਆਂ ਦੇ ਵਾਹਨ ਜਪਤ ਵੀ ਕੀਤੇ ਗਏ ਨੇ ਇਸਦੇ ਨਾਲ ਪੁਲਿਸ ਵੱਲੋਂ ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਹਦਾਇਤ ਵੀ ਦਿੱਤੀ ਗਈ ਹੈ ਜੇਕਰ ਹੁਣ ਕਿਸੇ ਕਾਨੂੰਨ ਦੀ ਉਲੰਘਣਾ ਕੀਤੀ ਤਾਂ ਉਸਦੀਆਂ ਮੁਸ਼ਕਿਲਾਂ ਵੱਧ ਸਕਦੀ ਹਨ ਪਰ ਥਾਣੇ ਕੋਟਰ ਕਚਹਿਰੀ ਚੱਕਰ ਲਗਾਉਂਣ ਤੋਂ ਪਹਿਲਾਂ ਤੁਸੀ ਖੁਦ ਹੀ ਸੁਣ ਲਵੋ ਜੋ ਅਧਿਕਾਰੀ ਨੇ ਕਿਹਾ,,,,
ਪੁਲਿਸ ਅਧਿਕਾਰੀ ਨੇ ਕਿਹਾ ਕਿ ਜੇਕਰ ਕੋਈ ਬੱਚਾ ਹੈਵੀ ਵਾਹਨ ਚਲਾਉਂਦਾ ਫੜ੍ਹਿਆ ਗਿਆ ਤਾਂ ਉਨ੍ਹਾਂ ਦੇ ਮਾਪਿਆਂ ਤੇ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..