ਇਸ ਵੇਲੇ ਦੀ ਮੰਦਭਾਗੀ ਖਬਰ ਜਿਲ੍ਹਾ ਲੁਧਿਆਣਾ ਦੇ ਸਰਾਭਾ ਨਗਰ ਤੋਂ ਸਾਹਮਣੇ ਆ ਰਹੀ ਐ ਜਿੱਥੇ ਦਿਨ ਸ਼ੁਕਰਵਾਰ ਨੂੰ ਸੜਕਸਾਰ ਦੱਖਣੀ ਬਾਈਪਾਸ ਸਰਾਭਾ ਨਗਰ ਦੇ ਪੁਲ ਤੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਦੱਸਿਆ ਜਾ ਰਿਹਾ,ਸਥਾਨਕ ਲੋਕਾਂ ਮੁਤਾਬਿਕ ਦੱਸਿਆ ਜਾ ਰਿਹਾ ਕੀ ਇਕ ਤੇਜ ਰਫਤਾਰ ਚ ਆਉਂਦੀ ਨਿੱਜੀ ਬੱਸ ਨੇ ਦੋ ਮੋਟਰਸਾਇਕਲ ਸਵਾਰਾਂ ਨੂੰ ਦੈੜ ਦਿੱਤਾ ਜਿਸ ਦੌਰਾਨ ਇਕ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਇਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕੀਤਾ ਗਿਆ,ਸਥਾਨਕ ਲੋਕਾਂ ਅਤੇ ਪਰਿਵਾਰ ਮੈਂਬਰਾਂ ਮੁਤਾਬਿਕ ਬੱਸ ਉਵਰਟਕ ਕਰ ਲੱਗੀ ਸੀ ਜਿਸ ਦੌਰਾਨ ਉਸਦਾ ਬੇਲਸ ਵਿਗੜਨ ਕਾਰਨ ਮੋਟਸਾਇਕਲ ਨੂੰ ਟੱਕਰ ਮਾਰ
ਦਿੱਤੀ,,,,,,,,,,,
ਰਿਸ਼ਤੇਦਾਰਾਂ ਦੇ ਮੁਤਾਬਿਕ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ,ਇਸ ਮੌਕੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਇਸ ਮਾਮਲੇ ਚ ਕੀ ਐਕਸ਼ਨ ਲੈਂਦੀ ਐ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
