ਇਹ ਆਲੀ ਸ਼ਾਨ ਫਾਰਮ ਹਾਉਸ ਬੇਸ਼ੱਕ ਦੇਖਣ ਨੂੰ ਬਿਲਕੁਲ ਸ਼ਾਂਤ ਨਜ਼ਰ ਆ ਰਿਹਾ ਪਰ ਜੋ ਏਥੇ ਬੀਤੀ ਰਾਤ ਹੋਇਆ ਉਸ ਵਾਰਦਾਤ ਨੇ ਪੁਲਿਸ ਅਤੇ ਲੋਕਾਂ ਦੀ ਨੀਂਦ ਉੱਠਾ ਦਿੱਤੀ ਐ,,,,,,,,ਦੱਸ ਦੀਏ ਕੀ ਲੁਧਿਆਣਾ ਚ ਇਹ ਤੀਜਾ ਵੱਡਾ ਕਤਲ ਕਾਂਡ ਪਿੰਡ ਲਲਤੋਂ ਚ ਬੀਤੀ ਰਾਤ ਇਕ 41 ਸਾਲਾਂ ਨਪਿੰਦਰ ਸਿੰਘ ਐਨ ਆਰ ਆਈ ਦਾ ਕਤਲ ਕਰ ਦਿੱਤਾ ਗਿਆ,,,,,,,,,,ਦੱਸ ਦੀਏ ਕੀ ਤੇਜ਼ਧਾਰ ਹਥਿਆਰਾਂ ਦੇ ਨਾਲ ਨਪਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ,,,,,,,,ਅਣਪਛਾਤੇ ਵਿਅਕਤੀਆਂ ਵਲੋਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਜਿਸਤੋਂ ਪੂਰੇ ਇਲਾਕੇ ਚ ਸਹਿਮ ਦਾ ਮਾਹੌਲ ਪੈਂਦਾ ਹੋ ਗਿਆ ਜਿਸਦੀ ਸੂਚਨਾ ਮਿਲਦੇ ਮੌਕੇ ਪੁਲਿਸ ਦੇ ਆਲਾ ਅਫਸਰਾਂ ਨੇ ਪਹੁੰਚਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ,,,,,,
ਦੱਸ ਦੀਏ ਕਿ ਲੁਧਿਆਣਾ ਚ ਇਹ ਤੀਜਾ ਵੱਡਾ ਕਤਲ ਕਾਂਡ ਇਸਤੋਂ ਕਈ ਦਿਨ ਪਹਿਲਾਂ ਵੀ ਇਕ ਥਾਣੇਦਾਰ ਨੂੰ ਪਰਿਵਾਰ ਸਮੇਤ ਮਾਰ ਦਿੱਤਾ ਗਿਆ ਸੀ ਉਸਤੋਂ ਬਾਅਦ ਇਕ ਘਰਦੇ ਵਿੱਚ ਤਿਹਰਾ ਕਤਲ ਹੋਇਆ ਸੀ ਆਖਿਰ ਇਹ ਵਾਰਦਾਤਾਂ ਕਦੋਂ ਥੱਮਣ ਗਈਆਂ ਇਹ ਵਾਰਦਾਤਾਂ ਪੁਲਿਸ ਦੇ ਅੱਗੇ ਇਕ ਵੱਡੀ ਚਣੌਤੀ ਬਣੀਆਂ ਹੋਈਆਂ ਨੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
