Htv Punjabi
Punjab Video

ਆਸ਼ਕ ਨੇ ਮਾਸ਼ੂਕ ‘ਤੇ ਭਰੇ ਬਾਜ਼ਾਰ ਚਾਕੂ ਨਾਲ ਕਰਤਾ ਹਮਲਾ

ਇਸ ਸੀਸੀਟੀਵੀ ਵਿਚ ਦਿਖਾਈ ਦੇ ਰਿਹਾ ਹੈ ਕਿ ਸੜਕ ਦੇ ਕਿਨਾਰੇ ਇੱਕ ਬੰਦਾ ਤੇ ਜਨਾਨੀ ਗੁਥੱਮ ਗੁੱਥੀ ਹੋ ਰਹੇ ਨੇ, ਜਨਾਨੀ ਆਪਣੇ ਆਪ ਨੂੰ ਇਸ ਬੰਦੇ ਤੋਂ ਛੁਡਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਬੰਦਾ ਉਸਨੂੰ ਛੱਡ ਨਹੀਂ ਰਿਹਾ | ਏਨੇ ਨੂੰ ਬੰਦੇ ਦੇ ਹੱਥੋਂ ਵੱਡਾ ਸਾਰਾ ਚਾਕੂ ਛੁੱਟ ਕੇ ਹੇਠਾਂ ਡਿੱਗ ਜਾਂਦਾ ਹੈ | ਰੌਲਾ ਪੈਂਦਾ ਦੇਖ ਕੁੱਝ ਰਾਹਗੀਰ ਆ ਬੰਦੇ ਨੂੰ ਦਬੋਚ ਕੇ ਜਨਾਨੀ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰਦੇ ਨੇ | ਫਿਰ ਰਾਹਗੀਰਾਂ ਦੀ ਮਦਦ ਨਾਲ ਜਨਾਨੀ ਇਸ ਬੰਦੇ ਤੋਂ ਆਪਣਾ ਖਹਿੜਾ ਛੁਡਾ ਭੱਜ ਜਾਂਦੀ ਹੈ ਪਰ ਇਸ ਖਿੱਚੋਤਾਣ ‘ਚ ਰਾਹਹੀਰ ਅਤੇ ਖੁਦ ਇਸ ਹਮਲਾਵਰ ਬੰਦਾ ਜ਼ਖਮੀ ਵੀ ਹੋ ਜਾਂਦੇ ਨੇ |

Related posts

ਸੱਜਰੀ ਵਿਆਹੀ ਲਾਲ ਚੂੜੇ ਵਾਲੀ ਨਾਲ ਹੋ ਗਿਆ ਆਹ ਕੰਮ

htvteam

ਆਹ ਦੇਖੋ ਜਲੰਧਰ ‘ਚ ਕਿਵੇਂ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਪੁਲਿਸ ਵਾਲੇ ਦੇਖੇ ਹੀ ਰਹਿ ਗਏ!

Htv Punjabi

ਸਕੂਲ ਟੀਚਰ ਮਾਸੂਮ ਕੁੜੀਆਂ ਦੇ ਲਗਾਉਂਦਾ ਸੀ ਗ਼ਲਤ ਥਾਂ ਹੱਥ; ਬੱਚੀਆਂ ਦਾ ਕਰਦਾ ਸੀ ਸੋਸ਼ਣ

htvteam