Htv Punjabi
Punjab

ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ ਦਫ਼ਤਰ ਦੇ ਬਾਹਰ ਕੀਤਾ ਪ੍ਰਦਰਸ਼ਨ, ਜੰਮ ਕੇ ਕੀਤੀ ਨਾਅਰੇਬਾਜ਼ੀ

ਲੁਧਿਆਣਾ, 29 ਜੁਲਾਈ – ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਆਸ਼ਾ ਵਰਕਰਾਂ ਵਲੋਂ ਲੁਧਿਆਣਾ ਦੇ ਡੀ.ਸੀ. ਦਫ਼ਤਰ ਦੇ ਬਾਹਰ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ |

ਇਸ ਦੌਰਾਨ ਸੈਂਕੜੇ ਦੀ ਸੰਖਿਆ ਵਿਚ ਪਹੁੰਚਿਆ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਥਾਲ਼ੀਆਂ ਖੜਕਾ ਕੇ ਵੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਅਤੇ ਡੀ.ਸੀ. ਦਫ਼ਤਰ ਤੋਂ ਲੈ ਕੇ ਭਾਰਤ ਨਗਰ ਚੌਕ ਤੱਕ ਰੋਸ ਮਾਰਚ ਕੱਢ ਕੇ ਭਾਰਤ ਨਗਰ ਚੌਕ ‘ਚ ਧਰਨਾ ਦੇ ਕੇ ਜਾਮ ਵੀ ਕੀਤਾ।

 

Related posts

ਦੇਖੋ ਜਮਦੂਤ ਨੇ ਕੀ ਕੀਤਾ 6 ਸਾਲ ਦੀ ਮਾਸੂਮ ਨਾਲ; ਦੇਖੋ ਵੀਡੀਓ

htvteam

ਬਦਮਾਸ਼ਾਂ ਨੇ ਪੁਲਿਸ ਨਾਲ ਆਹ ਮਾੜੀ ਕਰਤੀ ?

htvteam

ਆਹ ਸ਼ਹਿਰ ਚ ਚੱਲ ਗਈ ਗੋ। ਲੀ

htvteam