Htv Punjabi
Punjab Video

ਆਹ ਕੀ ਹੋਇਆ

ਸਿਵਲ ਹਸਪਤਾਲ ਦੇ ਬੈਠ ਤੇ ਪਈ ਏਸ ਕੁੜੀ ਨਾਲ ਇਸਦੇ ਗੁਆਂਢੀ ਨੇ ਜੋ ਕੀਤਾ ਉਹ ਸੁਣੋ ਤੁਹਾਡੇ ਦਹਿਲ ਜਾਵੇਗਾ,ਦਰਸਲ ਮਾਮਲਾ ਫਗਵਾੜਾ ਦੇ ਗੁਰੂ ਬਹਾਦਰ ਨਗਰ ਦਾ ਹੈ ਜਿੱਥੇ ਕਿਸੇ ਮਾਮੂਲੀ ਜਿਹੀ ਗੱਲ ਨੂੰ ਲੈਕੇ ਇਸਦੇ ਗੁਆਂਢੀ ਨੇ ਕੁੜੀ ਦੇ ਨਾਲ ਅਜਿਹਾ ਕਾਰਾ ਕਰ ਦਿੱਤਾ ਕੇ ਜਿਸਤੋਂ ਬਾਅਦ ਕੁੜੀ ਮਿੰਟਾਂ ਸੈਕਿੰਟਾਂ ਦੇ ਵਿੱਚ ਹੱਥਾਂ ਚ ਆ ਗਈ ਜਿਸਦੀ ਗੰਭੀਰ ਹਾਲਤ ਦੇਖ ਉਸਦੀ ਮਾਂ ਦੇ ਹੋਸ਼ ਫਾਕਤਾ ਹੋ ਗਏ ਜਿਸਤੋਂ ਬਾਅਦ ਉਸਨੂੰ ਫਗਵਾੜਾ ਦੇ ਹਸਪਤਾਲ ਭਰਤੀ ਕਰਵਾਇਆ ਜਿੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੁੜੀ ਮਾਂ ਨੇ ਆਪਣੇ ਗੁਆਂਢੀਆਂ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਜੋ ਕਿਹਾ ਉਹ ਸੁਣੋ,,,,,

ਸ਼ੋਰ ਸ਼ਰਾਬੇ ਨੂੰ ਲੈਕੇ ਹੋੇਏ ਘਰੇਲੂ ਝਗੜੇ ਨੂੰ ਕੁੜੀ ਦੀ ਮਾਂ ਧਰਮੀ ਰੰਗਤ ਦੇ ਰਹੀ ਜਦੋਂ ਇਸ ਬਾਬਤ ਜਾਂਚ ਕਰਕੇ ਅਧਿਕਾਰੀ ਸਜਵੀਰ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕੀ ਗੁਆਂਢ ਵਿੱਚ ਮਾਮੂਲੀ ਲੜਾਈ ਹੋਈ,ਬਾਕੀ ਪੀੜਤ ਦੇ ਬਿਆਨਾ ਦੇ ਅਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਹੜੇ ਬੰਦੇ ਦੀ ਰੈਲੀ ‘ਚੋਂ ਨਿੱਕਲਣ ਲੱਗੀਆਂ ਬੋਤਲਾਂ ਹੀ ਬੋਤਲਾਂ

htvteam

ਕੀ ਅੰਮ੍ਰਿਤਪਾਲ ਪੁਲਿਸ ਦੀ ਗ੍ਰਿਫਤ ਚ ਜਾਂ ਕਿਸੇ ਹੋਰ ਥਾਂ ?

htvteam

ਦੇਖੋ ਕਿਤੇ ਤੁਹਾਡੇ ਅਜਿਹੇ ਦੋਸਤ ਤਾਂ ਨਹੀਂ ਕੋਈ

htvteam

Leave a Comment