ਮੂੰਹ ਲੁਕੋਈ ਲਾਲ ਰੰਗ ਦਾ ਸੂਟ ਪਾਈ ਗੱਡੀ ਚ ਬੈਠੀ ਇਹ ਜਨਾਨੀ ਅਤੇ ਇਸਦੇ ਸਾਥੀਆਂ ਦੀਆਂ ਕਰਤੂਤਾ ਸੁਣ ਤੁਸੀ ਹੈਰਾਨ ਰਹਿ ਜਾਵੋਗੇ ,ਇਹ ਜਨਾਨੀ ਅਤੇ ਇਸਦੇ ਸਾਥੀ ਇਕ ਘਰ ਚ ਸ਼ਰੇਆਮ ਗੈਰ ਕਾਨੂੰਨੀ ਧੰਦਾਂ ਚਲਾ ਰਿਹੇ ਸੀ,,,,,ਇਹ ਜਿਹੜੀ ਤੁਸੀ ਮਸ਼ੀਨ ਦੇਖ ਰਹੇ ਹੋਂ ਅਸਲ ਚ ਇਹ ਅਲਟਰਾਸਾਊਂਡ ਮਸ਼ੀਨ ਰਾਹੀਂ ਡਾਕਟਰ ਮੁਤਾਬਿਕ ਇਹ ਜਨਾਨੀ ਅਤੇ ਇਸਦੇ ਸਾਥੀ ਲਿੰਗ ਦੀ ਜਾਂਚ ਕਰ ਲੋਕਾਂ ਤੋਂ ਮੋਟੀ ਰਕਮ ਵਸੂਲਦੇ ਸੀ,,,,,,ਜਿਸਦੀ ਸੂਚਨਾ ਮਿਲਦੇ ਹੀ ਸਿਹਤ ਵਿਭਾਗ ਦੀ ਟੀਮ ਨੇ ਘਰ ਚ ਛਾਪਾ ਮਾਰ
ਦਿੱਤਾ ਅਤੇ ਪੁਲਿਸ ਦੀ ਮਦਦ ਦੇ ਨਾਲ ਮਸ਼ੀਨ ਨੂੰ ਬਰਾਮਦ ਕਰ ਦੋਸ਼ੀਆਂ ਨੂੰ ਕਾਬੂ ਕਰ ਲਿਆ,,,,,,
ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਐ ਮੁਲਜ਼ਮ ਦੀ ਪਛਾਣ ਮਨਮੋਹਨ ਪਾਲ ਸ਼ਰਮਾ ਵਾਸੀ ਜਨਕਪੁਰੀ ਅਤੇ ਮਨਦੀਪ ਕੌਰ ਵਾਸੀ ਪਿੰਡ ਨੀਚੀ ਮੰਗਲੀ ਇਸਤੋਂ ਇਲਵਾ ਰਿਤੂ ਨਾਂਅ ਵਜੋਂ ਮੁਲਾਜ਼ਮਾਂ ਦੀ ਪਛਾਣ ਹੋਈ ਐ,,,,ਤਿੰਨੇ ਮੁਲਜ਼ਮ ਲੁਧਿਆਣਾ ਦੇ ਵਾਸੀ ਦੱਸੇ ਜਾ ਰਿਹੇ ਨੇ ਜਿਨਾਂ ਤੇ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
