Htv Punjabi
Punjab Video

ਆਹ ਦੇਖਲੋ ਕੱਲ ਦੇ ਸ਼ਲਾਰੂ ਸ਼ਹਿਰ ਵਿੱਚ ਕੀ ਕਰਗੇ ?

ਇਹ ਤਸਵਾਰਾਂ ਬਠਿੰਡਾ ਦੇ ਕਿਲਾ ਰੋਡ ਪੀਰ ਖਾਨਾ ਨੇੜੇ ਇਕ ਬਜ਼ਾਰ ਦੀਆਂ ਨੇ ਜਿੱਥੇ ਉਸ ਸਮੇਂ ਪੂਰੇ ਬਜ਼ਾਰ ਚ ਹਾਹਾਕਾਰ ਮੱਚ ਗਈ ਜਦੋਂ ਐਕਟੀਵਾ ਤੇ ਸਵਾਰ ਹੋਕੇ ਦੋ ਮੁੰਡੇ ਆਏ ਤੇ ਇਕ ਦੁਨਾਕ ਵਿੱਚ ਦਾਖਲ ਹੋ ਗਏ ਦੱਸਿਆ ਜਾ ਰਿਹਾ ਕੀ ਹੈ ਕਿ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਮੁੰਡਿਆਂ ਨੇ ਦਿਨ-ਦਿਹਾੜੇ ਦੁਕਾਨ ਚ ਡਾਕਾ ਮਾਰਿਆ ਤੇ ਦੁਕਾਨਦਾਰ ਨੂੰ ਡਰਾਕੇ ਹਜ਼ਾਰਾਂ ਰੁਪਏ ਲੁੱਟਕੇ ਪਤਲੀ ਗਲੀ ਰਾਹੀ ਫਰਾਰ ਹੋ ਗਏ ਜਿਸ ਦੌਰਾਨ ਪੂਰੇ ਇਲਾਕੇ ਚ ਲੋਕ ਸਹਿਮ ਗਏ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਹੈ ਕੀ ਦੋਵੇਂ ਮੁੰਡੇ ਐਕਟੀਵਾ ਤੇ ਸਵਾਰ ਸਨ ਜਿਨ੍ਹਾਂ ਦੇ ਕੋਲੋ ਤੇਜ਼ਧਾਰ ਹਥਿਆਰ ਸੀ,,,,,,,,

ਉੱਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਆਸ ਪਾਸ ਦੇ ਹੋਰ ਸੀ.ਸੀਟੀ ਵੀ ਕੈਮਰੇ ਖੰਗਾਲਕੇ ਕਾਰਵਾਈ ਸ਼ੁਰੂ ਕਰ ਦਿੱਤੀ,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਲੁਟੇਰਿਆਂ ਨੂੰ ਫੜ੍ਹ ਲਿਆ ਜਾਵੇਗਾ ਖੈਰ ਦੇਖਿਆ ਜਾਵੇ ਤਾਂ ਸੂਬਾ ਦਾ ਮਾਹੌਲ ਦਿਨ ਪ੍ਰਤੀ ਦਿਨ ਖਰਾਬ ਹੋਈ ਜਾ ਰਿਹਾ ਕਿੱਧਰੇ ਕਤਲ ਹੋ ਰਹੇ ਤੇ ਕਿੱਧਰੇ ਲੋਕਾਂ ਨੂੰ ਲੁਟੇਰਿਆਂ ਵੱਲੋਂ ਨਿਸ਼ਾਨਾਂ ਬਣਾਇਆ ਜਾ ਰਿਹਾ ਐ ਇਨ੍ਹਾਂ ਸਾਰੀਆਂ ਵਾਰਦਾਤਾਂ ਨੂੰ ਰੋਕਣਾ ਪੁਲਿਸ ਅੱਗੇ ਇਕ ਵੱਡੀ ਚਣੋਂਤੀ ਬਣੀ ਹੋਈ ਐ ਉਧਰ ਪੰਜਾਬ ਦੇ ਲੋਕ ਹੁਣ ਇਹ ਕਹਿਣ ਲੱਗੇ ਹਨ ਕਿ ਪੰਜਾਬ ਪੁਲਿਸ ਸਿਰਫ ਲੋਕਾਂ ਦੇ ਚਲਾਣ ਕੱਟਣ ਤੇ ਗੱਡੀਆ ਚ ਚੜ੍ਹਕੇ ਤੇਲ ਫੂਕਣ ਤੱਕ ਹੀ ਸਿਮਤ ਰਹਿ ਗਈ ਬਾਕੀ ਤੁਹਾਡੇ ਕੀ ਵਿਚਾਰ ਨੇ ਆਪਣੀ ਰਇ ਕੁੰਮੈਂਟ ਬੋਕਸ ਵਿੱਚ ਜ਼ਰੂਰ ਸਾਂਝੀ ਕਰਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

AC ਲਗਾਕੇ ਸੋਣਾ ਐਨਾ ਖ਼ਤਰਨਾਕ ਹੋ ਸਕਦਾ

htvteam

ਦੁਨੀਆ ‘ਚ ਕੌੜੀ ਵੇਲ ਵਾਗੂੰ ਵੱਧ ਰਹੀ ਹੈ ਬੱਚਿਆਂ ‘ਚ ਆਹ ਅਲਾਮਤ…

htvteam

ਸਿੱਧੂ ਮੂਸੇ ਵਾਲੇ ਨੂੰ ਮਾਨਸੇ ਤੋਂ ਟਿਕਟ ਦੇਣ ਵਿਰੁੱਧ ਉੱਠਣ ਲੱਗੀਆਂ ਬਗਾਵਤੀ ਸੁਰਾਂ ਕਹਿੰਦੇ 5911 ਨੂੰ ਧੂੰਆਂ ਮਾਰਨ ਲਾ ਦਿਆਂਗੇ

htvteam

Leave a Comment