Htv Punjabi
Punjab Video

ਆਹ ਦੇਖਲੋ ਬੰਦੇ ਦੇ ਸੀਨੇ ਵਿੱਚੋ ਕਰਤੀਆਂ ਆਰ ਪਾਰ

ਜ਼ਿਲਾ ਫਿਰੋਜ਼ਪੁਰ ਦੇ ਪਿੰਡ ਖਿਲਚਿਆਂ ਕਦੀਨ ਦੇ ਵਿੱਚ ਛੇ ਹਮਲਾਵਰਾਂ ਨੇ ਇੱਕ 35 ਸਾਲਾ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਪਿੰਡ ਵਾਸੀਆਂ ਦੇ ਮੁਤਾਬਿਕ ਜਦੋਂ ਮ੍ਰਿਤਕ ਆਪਣੇ ਘਰ ਦੀ ਵਿੱਚ ਸੀ ਤਾਂ ਕਰੀਬ ਛੇ ਲੋਕਾਂ ਨੇ ਆ ਕੇ ਤਾਰ ਤਾਰ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦੇ ਭਾਈ ਦਾ ਕਹਿਣਾ ਕਿ ਕੁਝ ਦਿਨ ਪਹਿਲਾਂ ਬੱਚੇ ਨੂੰ ਲੈ ਕੇ ਝਗੜਾ ਹੋਇਆ ਸੀ ਜਿਹਦੇ ਚਲਦੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਮੌਕੇ ਤੇ ਪਹੁੰਚੀ ਪੁਲਿਸ ਘਟਨਾ ਦਾ ਲਿਆ ਜਾਇਜ਼ਾ ਮਾਮਲੇ ਦੀ ਜਾਂਚ ਕੀਤੀ,,,,,,,,ਦੇਖਿਆ ਜਾਵੇ ਤਾਂ ਛੋਟੀਆਂ ਮੋਟੀਆਂ ਤਕਰਾਰਾਂ ਵੀ ਖੂਨੀ ਰੂਪ ਧਾਰਨ ਕਰ ਲੱਗੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁਕਤਸਰ ਦੀ ਧੀ ਨੇ ਮਾਰੀਆਂ ਮੱਲਾਂ ! ਪੂਰੇ ਪੰਜਾਬ ਦੀ ਕਰਾਤੀ ਬੱਲੇ-ਬੱਲੇ

htvteam

ਗੋਡੇ ਬਦਲਾਉਣ ਤੋਂ ਪਹਿਲਾਂ ਇੱਕ ਵਾਰ ਸੁਣੋ ਇਸ ਡਾਕਟਰ ਦੀ ਗੱਲ, ਦੇਖੋ ਗੋਡਿਆਂ ਦੇ ਦਰਦ ਦੀ ਤੁਹਾਡੀ ਕਿਹੜੀ ਹੈ ਸਟੇਜ ?

Htv Punjabi

ਅੱਧੀ ਰਾਤ ਨੂੰ ਨੌਜਵਾਨ ਨੇ ਕਾਰ ਦਾ ਬਣਾਤਾ ਜਹਾਜ਼

htvteam

Leave a Comment