Htv Punjabi
Crime Punjab Video

ਆਹ ਮੁੰਡੇ ਦੀ ਮਾਲਕ ਨੂੰ ਦੇਖਕੇ ਵਿਗੜੀ ਨੀਅਤ

ਦਸ ਹਜਾਰ ਦੇ ਲਾਲਚ ਕਾਰਨ ਹੀ ਆਪਣੇ ਹੀ ਮਾਲਕ ਦਾ ਕਰ ਦਿੱਤਾ ਕਤਲ
ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ
ਆਰੋਪੀ ਨੂੰ ਕੀਤਾ ਕਾਬੂ, ਕਾਰਵਾਈ ਕੀਤੀ ਸ਼ੁਰੂ
ਲੋਹੀਆਂ ਪੁਲਿਸ ਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇੱਕ ਨੂੰ ਕਾਬੂ ਕੀਤਾ ਤੁਹਾਨੂੰ ਦੱਸ ਦਈਏ ਕਿ ਲੋਹੀਆਂ ਵਿਖੇ ਡੀਐਸਪੀ ਓੰਕਾਰ ਸਿੰਘ ਬਰਾੜ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਭੁਪਿੰਦਰ ਸਿੰਘ ਪੁੱਤਰ ਕਾਬਲ ਸਿੰਘ ਬਾਸੀ ਫਿਰੋਜ਼ਪੁਰ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਸਦਾ ਜੀਜਾ ਅਮਨਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਚੱਕ ਕਲਾਂ ਥਾਣਾ ਲੋਹੀਆਂ ਨੇ ਜਮੀਨ ਜੋ ਠੇਕੇ ਤੇ ਦਿੱਤੀ ਸੀ ਉਸਦਾ 10 ਹਜ਼ਾਰ ਰੁਪਏ ਆਪਣੇ ਡਰਾਈਵਰ ਦੇ ਸਾਹਮਣੇ ਠੇਕੇਦਾਰ ਤੋਂ ਲਏ ਸੀ ਅਤੇ ਡਰਾਈਵਰ ਆਕਾਸ਼ਦੀਪ ਅਤੇ ਅਮਨਦੀਪ ਸਿੰਘ ਨੇ ਇਕੱਠਿਆਂ ਹੀ ਸ਼ਰਾਬ ਪੀਤੀ ਅਤੇ ਜਿਸ ਤੋਂ ਬਾਅਦ ਆਕਾਸ਼ਦੀਪ ਡਰਾਈਵਰ ਨੇ ਹੀ ਅਮਨਦੀਪ ਦੀ ਜੇਬ ਦੇ ਵਿੱਚੋਂ 10 ਹਜ਼ਾਰ ਰੁਪਏ ਚੋਰੀ ਕਰ ਲਏ ਅਤੇ ਜਦੋਂ ਅਮਨਦੀਪ ਸਿੰਘ ਨੇ ਇਸ ਦਾ ਪਤਾ ਲੱਗਣ ਤੇ ਵਿਰੋਧ ਕੀਤਾ ਤਾਂ ਅਮਨਦੀਪ ਸਿੰਘ ਅਕਾਸ਼ਦੀਪ ਨੇ ਗਲਾ ਘੁੱਟ ਦਿੱਤਾ ਅਤੇ ਉਸਦਾ ਕਤਲ ਕਰ ਦਿੱਤਾ,,,,,,,ਜਿਸ ਤੋਂ ਬਾਅਦ ਪੁਲਿਸ ਨੇ ਆਕਾਸ਼ਦੀਪ ਉਰਫ ਕਾਲੂ ਪੁੱਤਰ ਜਸਪਾਲ ਸਿੰਘ ਵਾਸੀ ਲੋਹੀਆਂ ਖ਼ਾਸ ਨੂੰ ਕਾਬੂ ਕੀਤਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਿਨ੍ਹਾਂ ਮੇਕਅਪ ਚਿਹਰਾ ਹਮੇਸ਼ਾ ਲਈ ਗੁਲਾਬੀ ਤੇ ਸੋਹਣਾ ਬਣਾਉਣ ਦਾ ਤਰੀਕਾ

htvteam

ਮੰਡੀ ‘ਚ ਧੁੱਪੇ ਬੋਰੀਆਂ ‘ਤੇ ਬੈਠੇ ਕਿਸਾਨ ਨੂੰ ਆਇਆ ਕੈਪਟਨ ਦਾ ਫੋਨ, ਫੇਰ ਕਿਸਾਨ ਨੇ Live ਕੱਢਤੇ ਅੰਗਰੇਜ਼ੀ ਵਾਲੇ ਚਿੱਬ ,ਅੰਗਰੇਜ਼ੀ ਸੁਣਕੇ ਮੁੱਖ ਮੰਤਰੀ ਦਾ ਨਿਕਲਿਆ ਮੁਸ਼ਕੜੀ ਹਾਸਾ, ਕਹਿੰਦੇ ਪਹਿਲਾਂ…

Htv Punjabi

ਦੇਖ ਲਓ ਮੰਦਰ ‘ਚ ਆਹ ਕੀ ਹੋਇਆ ?

htvteam

Leave a Comment