Htv Punjabi
Punjab Video

ਆਹ ਪਿੰਡ ਚ ਸਰਪੰਚੀ ਦੀਆਂ ਚੋਣਾਂ ਨੂੰ ਲੈਕੇ ਚੱਲੀਆਂ ਤਾੜ ਤਾੜ ਗੋ ਲੀ ਆਂ

ਘਰ ਦੇ ਗੇਟ ਤੇ ਨਿਕਲੇ ਮੋਗਿਆ ਨੂੰ ਦਿਖਾ ਰਿਹਾ ਇਸ ਸ਼ਖਸ ਦਾ ਭਤੀਜਾ ਜੋ ਪੰਚਾਇਤੀ ਚੋਣਾਂ ਚ ਸਰਪੰਚੀ ਦਾ ਉਮੀਦਵਾਰ ਆ,, ਪਰ ਚੋਣਾਂ ਤੋਂ ਪਹਿਲਾਂ ਹੀ ਇਨ੍ਹਾਂ ਦੇ ਘਰ ਤਾੜ ਤਾੜ ਕਰ ਦਿੱਤੀ ਜਿਸ ਨਾਲ ਪੂਰੇ ਪਿੰਡਾਂ ਚ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ ਗਿਆ,,,ਪੂਰੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਹਲਚਲ ਦਿਖਾਈ ਦੇ ਰਹੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਭਾਈਚਾਰੇ ਨਾਲ ਚੋਣਾਂ ਲੜਨ ਦੀ ਅਪੀਲ ਕੀਤੀ ਗਈ ਹੈ ਪ੍ਰੰਤੂ ਕੁਝ ਲੋਕਾਂ ਵੱਲੋਂ ਇਸ ਦੇ ਉਲਟ ਆਪਣੀ ਧੌਂਸ ਦਿਖਾਉਣ ਲਈ ਭਾਈਚਾਰੇ ਨੂੰ ਖਤਮ ਕੀਤਾ ਜਾ ਰਿਹਾ ਹੈ ਇਹ ਸੱਦਾ ਨਹੀਂ ਕਹਿਣਾ ਤਾਜ਼ਾ ਮਾਮਲਾ ਮੋਗਾ ਜ਼ਿਲਾ ਦੇ ਪਿੰਡ ਮੰਡੀ ਜਮਾਲਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਅਕਾਲੀ ਪਾਰਟੀ ਵੱਲੋਂ ਸਰਪੰਚੀ ਦੀ ਚੋਣ ਦੇ ਉਮੀਦਵਾਰ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਛੇ ਤੋਂ ਸੱਤ ਫਾਇਰ ਕੀਤੇ ਗਏ ਪਰਿਵਾਰਿਕ ਮੈਂਬਰਾਂ ਵੱਲੋਂ ਕਿਸਤੇ ਆਰੋਪ ਲਗਾਏ ਜਾ ਰਹੇ ਹਨ ਤੁਸੀਂ ਖੁਦ ਹੀ ਸੁਣਲੋ,,,,,,,

ਉਥੇ ਹੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਾਜਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਭਾਈਚਾਰੇ ਨਾਲ ਚੋਣਾਂ ਕਰਵਾਉਣਾ ਚਾਹੁੰਦੇ ਹਾਂ,,,,,,,,,ਉਥੇ ਹੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਧਰਮਕੋਟ ਰਮਨ ਕੁਮਾਰ ਨੇ ਕਿਹਾ ਕਿ ਸਾਡੇ ਕੋਲੇ ਦੇਰ ਰਾਤ ਤਰਸੇਮ ਸਿੰਘ ਸਾਬਕਾ ਸਰਪੰਚ ਮੰਡੀ ਜਮਾਲ ਤੋਂ ਸ਼ਿਕਾਇਤ ਆਈ ਸੀ ਅਸੀਂ ਮੌਕੇ ਤੇ ਪਹੁੰਚੇ ਅਤੇ ਸਾਰੀ ਤਫਤੀਸ਼ ਕਰ ਰਹੇ ਹਾਂ,,,,,,,

ਪੰਚਾਇਤੀ ਚੋਣਾਂ ਦਾ ਬਿਗੁਲ ਵੱਜਦੇ ਹੀ ਪਿੰਡਾਂ ਦੇ ਵਿੱਚ ਕਾਫੀ ਉਤਸਾਹ ਉਥੇ ਹੀ ਕਈ ਪਿੰਡਾਂ ਦੇ ਵਿੱਚ ਸਰਬ ਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਪਰ ਦੇਖਿਆ ਜਾ ਰਿਹਾ ਹਮਲਾ ਕਰਨ ਦੀਆਂ ਘਟਨਾਵਾਂ ਵੀ ਸ਼ੁਰੂ ਹੋ ਗਈਆਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੁਰੂ ਦੀ ਨਗਰੀ ‘ਚ ਸਿੱਖ ਦੀ ਭੇਸ ‘ਚ ਆਏ, ਚਿੱਟਾ ਪਰਨਾ ਬੰਨ੍ਹੀ ਬੰਦੇ ਨੇ ਕੀਤੀ ਕਾਲੀ ਕਰਤੂਤ

htvteam

ਆਹ ਅਨਾਉਂਸਮੈਂਟ ਸੁਣਕੇ ਪੈ ਗਈਆਂ ਭਾਜੜਾ

htvteam

ਸਰੀਰ ‘ਚ ਕਿਉਂ ਬਣਦੀਆਂ ਨੇ ਗੱਠਾਂ ਕਾਰਨ ਲੱਛਣ ਅਤੇ ਸਹੀ ਘਰੇਲੂ ਇਲਾਜ

htvteam

Leave a Comment