Htv Punjabi
Punjab Video

ਮੁੰਡੇ ਨੂੰ ਘਰੋਂ ਕੁੜੀ ਭਜਾਉਣੀ ਪਈ ਮਹਿੰਗੀ

ਲਵ ਮੈਰਜ ਕਰਵਾਉਣ ਵਾਲਿਓ ਆਹ ਦੇਖ ਲਓ ਲਵ ਮੈਰਿਜ ਕਰਾਵਾਉਣ ਦਾ ਨਤੀਜਾ,,,ਜਿਹੜੀ ਤਸਵੀਰ ਤੁਸੀਂ ਨੌਜਵਾਨ ਮੁੰਡੇ ਦੀ ਸਕਰੀਨ ਤੇ ਦੇਖ ਰਹੇ ਹੋ ਇਸ ਮੁੰਡੇ ਨੂੰ ਲਵ ਮੈਰਿਜ ਕਰਾਉਣੇ ਇਸ ਕਦਰ ਮਹਿੰਗੀ ਪੈ ਗਈ ਕਿ ਆਪਣੀ ਜਾਨ ਗਵਾ ਕੇਕੀਮਤ ਚਕੋਨੀ ਪਈ,,,ਪਿੰਡ ਭਾਈ ਕੀ ਪਿਸ਼ੌਰ ਵਿਚ ਪ੍ਰੇਮ ਵਿਆਹ ਕਰਵਾਉਣ ਵਾਲੇ ਨੌਜਵਾਨ ਨੂੰ ਲੜਕੀ ਦੇ ਪਰਿਵਾਰ ਨੇ ਕਥਿਤ ਅਣਖ ਖਾਤਰ ਕਤਲ ਕਰ ਦਿੱਤਾ ਹੈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਐਫਆਈਆਰ ਦੇ ਵਿੱਚ ਸਾਫ ਸਾਫ ਲਿਖਿਆ ਗਿਆ ਕਿ ਇਸ ਦੇ ਸਹੁਰੇ ਨੇ ਜਵਾਈ ਦਾ ਕਤਲ ਕੀਤਾ ਕਿਉਂਕਿ ਕੁਝ ਸਮਾਂ ਪਹਿਲਾਂ ਇਸਦੀ ਧੀ ਦੇ ਨਾਲ ਲਵ ਮੈਰਿਜ ਕਰਵਾਈ ਸੀ,,,,,,,,

ਡੀਐਸ ਪੀ ਲਹਿਰਾ ਗਾਗਾ ਨੇ ਜਾਣਕਾਰੀ ਦਿੱਤੀ ਹੈ ਕੀ ਮਾਮਲੇ ਦੀ ਜਾਂਚ ਕਰ ਰਹੇ ਆ ,,,,,,,,,,ਦੇਖਿਆ ਜਾਵੇ ਤਾਂ ਲੋਕ ਅਣਖ ਦੀ ਖਾਤਰ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਿਲਕੁਲ ਗਰੇਜ ਨਹੀਂ ਕਰਦੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੋ ਮੁੰਡਿਆਂ ਦੀ ਬੰਦੇ ਨੂੰ ਦੇਖ ਕੇ ਵਿਗੜੀ ਨੀਅਤ

htvteam

ਮੁੰਡੇ ਨੇ ਛੇੜੀ ਕੁੜੀ! ਕੁੜੀ ਦੇ ਭਰਾ ਤੇ ਪਿਓ ਨੇ ਕਰਤੇ ….?

htvteam

ਇਸ ਦਰੱਖਤ ਹੇਠਾਂ ਖੜ੍ਹਕੇ ਪਤਾਸ਼ੇ ਖਾਓ ਘਰਵਾਲੀ ਨਾਲ ਝਗੜੇ ਮੁਕਾਓ

htvteam

Leave a Comment