ਲੁੱਟ ਖੋਹਾਂ ਦੀਆ ਵਾਰਦਾਤਾ ਸੂਬੇ ਚ ਏਨੀਆਂ ਵੱਧ ਗਈਆ ਨੇ …ਕਿ ਹਰ ਦਿਨ ਕਿੰਨੇ ਹੀ ਮਾਮਲੇ ਸਾਹਮਣੇ ਆ ਰਹੇ ਨੇ,,,ਜੇਕਰ ਗੱਲ ਕੀਤੀ ਜਾਵੇ ਪੁਲਿਸ ਦੀ ਤਾਂ ਪੁਲਿਸ ਨੇ ਵੀ ਆਪਣਾ ਪੂਰਾ ਜ਼ੋਰ ਹੋਇਆ ਕਿ ਇਹਨਾ ਤੇ ਸਿਕੰਜ਼ਾ ਕੱਸਿਆ ਜਾਵੇ,,, ਉੱਥੇ ਹੀ ਅੱਜ ਅੀਜਹੀ ਖਬਰ ਬਠਿੰਡਾ ਤੋ ਸਾਹਮਣੇ ਆਈ, ਜਿਥੇ ਪੁਲਿਸ ਨੇ ਇੱਕ ਚੋਰ ਨੂੰ ਕਾਬੂ ਕੀਤਾ ਜਿਸ ਦੇ ਕੋਲੋ ਕਾਫੀ ਸਮਾਨ ਵੀ ਬਰਾਮਦ ਹੋਇਆ, ਜਿਸ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਨੇ ਦਸਿਆਂ ਉਸ ਕੋਲੋ ਵੱਡੀ ਮਾਤਰਾ ਚ ਸਮਾਨ ਬਰਾਮਦ ਕੀਤਾ ਹੈ ਜਿਸ ਚ 80 ਚੋਰੀ ਦੇ ਮੋਬਾਇਲ ਸੀ ਤੇ ਕਈ ਲੋਕਾਂ ਦੇ ਘਰਾਂ ਦਾ ਸਮਾਨ ਵੀ ਬਰਾਮਦ ਕੀਤਾ ਗਿਆ,,,,ਇਸ ਦੇ ਨਾਲ ਹੀ ਪੁਲਿਸ ਨੇ ਇਹ ਦਾਅਵਾ ਕੀਤਾ ਹੈ ਕਿ ਉਹਨਾਂ ਦੋ ਆਰੋਪੀਆਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਤੇ ਜੋ ਇਸ ਵਿਅਕਤੀ ਨਾਲ ਮਿਲ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ।
ਲੁੱਟ ਖੋਹ ਦੀਆਂ ਵਾਰਦਾਤਾ ਘੱਟਣ ਦੀ ਬਜਾਏ ਵੱਧ ਰਹੀਆ ਨੇ ਤੇ ਚੋਰ ਸ਼ਰਿਆਮ ਸੂਬੇ ਚ ਘੁੰਮ ਰਹੇ ਨੇ ਤੇ ਇਹਨਾਂ ਨੂੰ ਫੜ੍ਹਨ ਚ ਪੁਲਿਸ ੳਾਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ । ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….