Htv Punjabi
Punjab Video

ਲਓ ਜੀ ਹੁਣ ਗੋਰਿਆਂ ਦੇ ਦੇਸ਼ ਚੱਲੇਗਾ ਪੰਜਾਬੀਆਂ ਦਾ ਧੱਕਾ

ਜਦੋਂ ਤੁਸੀ ਦ੍ਰਿੜ ਇਰਾਦੇ ਨਾਲ ਕਿਸੇ ਕੰਮ ਨੂੰ ਕਰਨ ਦੀ ਠਾਣ ਦੇ ਹੋ ਫਿਰ ਇਕ ਦਿਨ ਤੁਸੀ ਆਪਣੇ ਮਿੱਥੇ ਹੋਏ ਜਰੂਰ ਪੂਰਾ ਕਰਦੇ ਹੋ ਜਿਵੇ ਮਨਮੀਤ ਨੇ ਕੀਤਾ ਹੈ , ਤਸਵੀਰ ਚ ਦਿਖਾਈ ਦਿੰਦੀ ਵਰਦੀ ਧਾਰੀ ਇਹ ਅਫਸਰ ਕੁੜੀ , ਮਨਮੀਤ ਐ ਜੋ ਕਿ ਜ਼ਿਲ੍ਹਾ ਗੁਰਦਾਪੁਰ ਦੇ ਭੁੱਲੇ ਚੱਕ ਦੀ ਜੰਮਪਲ ਐ ਜੋ ਕੀ ਆਪਣੀ ਪੜਾਈ ਪੂਰੀ ਕਰ ਸਾਲ 2008 ਚ ਅਮਰੀਕਾ ਪੁਲਿਸ ਚ ਭਰਤੀ ਹੋਈ ਸੀ ਤੇ ਹੁਣ ਮਨਮੀਤ ਨੇ ਅਮਰੀਕਾ ਦੀ ਪੁਲਿਸ ਫੋਰਸ ਵਿੱਚ ਸਹਾਇਕ ਪੁਲਸ ਚੀਫ ਬਣਕੇ ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਐ,,,,ਮਨਮੀਤ ਦੇ ਮਾਪੇ ਇਸ ਸਮੇਂ ਖੂਸ਼ੀ ਨਾਲ ਨੱਚ ਰਹੇ ਨੇ,,,,,,ਨੌਜਵਾਨ ਪੀੜੀ ਨੂੰ ਮਨਮੀਤ ਤੋਂ ਪ੍ਰੇਨਣਾ ਲੈਕੇ ਅੱਗੇ ਵੱਧਣਾ ਚਾਹੀਦਾ ਐ ਅਤੇ ਜਿੰਦਗੀ ਚ ਵੱਡੀਆ ਮੱਲਾ ਮਾਰਨੀਆਂ ਚਾਹੀਦੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਚੱਲਦੀ ਰਾਮਲੀਲਾ ਚ ਸਟੇਜ਼ ਤੇ ਕੀਤੀ ਅ ਸ਼ ਲੀ ਲ ਹ ਰ ਕ ਤ !

htvteam

ਰਮਜਾਨ ਦੇ ਪਵਿੱਤਰ ਮਹੀਨੇ ’ਚ ਰੋਜੇਦਾਰ ਬੰਦੀਆਂ ਨੂੰ ਮਿਲਣਗੀਆਂ ਵਿਸ਼ੇਸ਼ ਸਹੂਲਤਾਂ

htvteam

ਵਿਦੇਸ਼ ਜਾਣਾ ਹੈ ਤਾਂ ਕਰਨੇ ਪੈਣਗੇ ਇਹ ਰੂਲ ਫਾਲੋ, ਨਹੀਂ ਤਾਂ ਲੱਗ ਜਾਵੇਗੀ ਔਬਜੈਕਸ਼ਨ

Htv Punjabi

Leave a Comment