Htv Punjabi
Punjab Video

ਆਹ ਮੁਟਿਆਰ ਕੁੜੀ ਨੇ ਪਿੰਡ ‘ਚ ਕੀ ਕੀਤਾ

ਸਕਰੀਨ ਦੇ ਉੱਤੇ ਇੱਕ ਨੌਜਵਾਨ ਛੋਟੀ ਜਿਹੀ ਉਮਰ ਦੀ ਕੁੜੀ ਦਾ ਡੱਬੇ ਲਿਆ ਲਿਆ ਕੇ ਘਰ ਦੇ ਵਿੱਚ ਮੂੰਹ ਮਿੱਠਾ ਕਰਵਾ ਰਹੇ ਨੇ ਤੇ ਉਹਦੇ ਗੱਲ ਦੇ ਵਿੱਚ ਹਾਰ ਵੀ ਪਾ ਰਹੇ ਨੇ। ਤੁਸੀਂ ਸੋਚਦੇ ਹੋਵੋਗੇ ਕਿ ਆਖਰੀ ਇਸ ਲੜਕੀ ਨੇ ਅਜਿਹਾ ਕੀ ਕੀਤਾ ਕਿ ਅੱਜ ਪਿੰਡਾਂ ਪਿੰਡਾਂ ਦੇ ਵਿੱਚ ਚਰਚਾ ਹੋਣ ਲੱਗ ਗਈ ਇਸ ਕੁੜੀ ਦੀ,,,,,,,

ਪੂਰੇ ਪੰਜਾਬ ਵਿਚ ਸਰਪੰਚੀ ਦੀਆ ਚੋਣਾਂ ਮੁਕੰਮਲ ਹੋ ਗਈਆਂ ਹਨ , ਪਿੰਡ ਦੀ ਅਵਾਮ ਨੇ ਅਪਣੇ ਅਪਣੇ ਪਿੰਡਾਂ ਚੋ ਸਰਪੰਚ ਅਤੇ ਪੰਚ ਚੁਣ ਲਏ , ਓਥੇ ਹੀ ਜਿਲਾ ਸੰਗਰੂਰ ਬਲਾਕ ਭਵਾਨੀਗੜ੍ਹ ਦੇ ਪਿੰਡ ਹਰਕਿਸ਼ਨਪੁਰਾ ਵਿਖੇ 21 ਸਾਲਾਂ ਦੀ ਧੀ ਨਵਨੀਤ ਕੌਰ ਨੇ ਸਰਪੰਚੀ ਦੇ ਚੋਣ ਮੈਦਾਨ ਚ ਉੱਤਰ ਕੇ ਸਰਪੰਚ ਦਾ ਖਿਤਾਬ ਜਿੱਤ ਲਿਆ , ਦਸ ਦਈਏ ਨਵਨੀਤ ਕੌਰ ਦੀ ਉਮਰ 21 ਸਾਲ ਦੀ ਹੈ ਅਤੇ ਉਸਨੇ 350 ਦੀ ਵੱਡੀ ਲੀਡ ਦੇ ਨਾਲ ਸਰਪੰਚੀ ਜਿੱਤ ਲਈ ਅਤੇ ਅਪਣੇ ਪਰਿਵਾਰ ਦਾ ਨਾਮ ਰੌਸ਼ਨ ਕਰ ਦਿੱਤਾ , ਨਵਨੀਤ ਦੇ ਪਿਤਾ ਦਾ ਸੁਪਨਾ ਸੀ ਕਿ ਉਸਦੀ ਧੀ ਸਰਪੰਚ ਬਣੇ,,,,,,,,

ਨਵਨੀਤ ਦਾ ਆਈਲੈਟਸ ਕਰਕੇ ਬਾਹਰ ਜਾਣ ਦਾ ਇਰਾਦਾ ਸੀ ਪਰ ਪਿਤਾ ਦਾ ਸਰਪੰਚੀ ਆਲਾ ਸੁਪਨਾ ਪੂਰਾ ਕਰਨ ਖਾਤਿਰ ਧੀ ਨੇ ਵਿਦੇਸ਼ ਜਾਣ ਦਾ ਖ਼ੁਆਬ ਠੁਕਰਾ ਦਿੱਤਾ , ਨਵਨੀਤ ਦੇ ਸਰਪੰਚ ਬਣਨ ਤੋਂ ਬਾਅਦ ਸੰਗਰੂਰ ਦੀ ਵਿਧਾਇਕ ਖ਼ਾਸ ਤੌਰ ਉਸਨੂੰ ਮਿਲਣ ਪਹੁੰਚੇ ਅਤੇ ਵਧਾਈਆਂ ਦਿੰਦਿਆ ਹੋਏ ਨਵਨੀਤ ਨਾਲ ਖ਼ਾਸ ਤੌਰ ਤੇ ਸਿਆਸਤ ਨਾਲ ਸਬੰਧਿਤ ਚਰਚਾ ਕੀਤੀ , ਅੱਜ ਪੂਰਾ ਪਿੰਡ ਇਸ ਧੀ ਤੇ ਮਾਣ ਮਹਿਸੂਸ ਕਰ ਰਿਹਾ ਹੈ,,,,,,,,

ਖੈਰ ਇੱਕ ਪਾਸੇ ਤਾਂ ਸਾਡੇ ਨੌਜਵਾਨ ਮੁੰਡੇ ਕੁੜੀਆਂ ਬਾਹਰ ਜਾਣ ਦਾ ਰੁੱਖ ਕਰ ਰਹੇ ਨੇ ਪਰ ਜੇਕਰ ਉਹ ਇਸ ਤਰੀਕੇ ਦੇ ਨਾਲ ਪਿੰਡਾਂ ਦੇ ਸਰਪੰਚ ਬਣਨ ਤੋਂ ਆਪਣੀ ਜਿਹੜੀ ਸ਼ੁਰੂਆਤ ਕਰਨਗੇ ਤਾਂ ਆਉਣ ਵਾਲੇ ਦੀ ਸਮੇਂ ਦੀ ਜਿਹੜੀ ਸਰਕਾਰ ਆ ਉਹ ਬੇਹਦ ਪੜੀ ਲਿਖੀ ਤੇ ਸੂਝਵਾਨ ਹੋ ਸਕਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੰਦਿਆਂ ਚ ਵੜ੍ਹ ਗਈਆਂ ਜਨਾਨੀਆਂ, ਫਿਰ ਫੜਨ ਲੱਗੀਆਂ ਪੌੜੀਆਂ

htvteam

ਆਹ ਸੋਹਣੀ ਜਨਾਨੀ ਨੇ ਹੁਸਨ ਦੇ ਜਾਲ ‘ਚ ਫਸਾਇਆ ਚਪੜਾਸੀ

htvteam

ਸ਼ਰੇਆਮ ਮੁੰਡੇ ਨੇ ਸ਼ਹਿਰ ‘ਚ ਕਰਤਾ ਅਜਿਹਾ ਵੱਡਾ ਕਾਂਡ ਅਫਸਰਾਂ ਨੂੰ ਦੇਖੋ ਕਿਵੇਂ ਪਾਤੀਆਂ ਭਾਜੜਾਂ? ਮੱਚ ਗਈ ਹਾਹਾਕਾਰ

htvteam

Leave a Comment