ਖੇਤਾਂ ਚ ਖੜ੍ਹੇ ਇਸ ਨੌਜਵਾਨ ਨੂੰ ਦੇਖ ਤੁਸੀ ਸੋਚ ਰਹੇ ਹੋਵੋਗੇ ਕਿ ਸ਼ਾਇਦ ਇਹ ਨੌਜਵਾਨ ਜੀਰੀ ਲਾਉਣ ਦੀ ਤਿਆਰੀ ਕਰਦਾ ਹੋਵੇ,,,,,,,ਪਰ ਅਜਿਹਾ ਕੁਝ ਨਹੀਂ ਜਨਾਬ ਅਸਲ ਚ ਇਹ ਨੌਜਵਾਨ ਫਰੀਦਕੋਟ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚੋਂ ਵਿਦਿਆਰਥੀ ਦਾ ਬੁੱਲਟ ਮੋਟਰਸਾਈਕਲ ਚੋਰੀ ਕੇ ਫਰਾਰ ਸੀ ਬੁੱਲਟ ਚੋਂ ਤੇਲ ਖਤਮ ਹੋਣ ਕਾਰਨ ਪਿੰਡ ਫਿੱਡੇ ਕਲਾਂ ਨਜ਼ਦੀਕ ਖੇਤਾਂ ਚੋਂ ਇਹ ਨੌਜਵਾਨ ਫੜ੍ਹਿਆ ਗਿਆ ਹੈ……..ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸਦੀ ਛਿੱਤਰ ਪ੍ਰੇਡ ਕੀਤੀ , ਹੁਣ ਤੁਸੀ ਇਹ ਮੋਬਾਇਲ ਦੀ ਵੱਟਸੱਪ ਚੈਟ ਦੇਖੋ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੋਬਾਇਲ ਚੋਰ ਨੋਜਵਾਨ ਦਾ ਜਿਸਦੇ ਲਿੰਕ ਪੰਜਾਬ ਪੁਲਿਸ ਦੇ ਏ ਐਸ ਆਈ ਨਾਲ ਹਨ ਅਤੇ ਵੱਟਸੱਪ ਤੇ ਹੋਈ ਗੱਲਬਾਤ ਚੋ ਇਹ ਸਾਫ ਨਜ਼ਰ ਆ ਰਿਹਾ ਕੀ ਇਹ ਨੌਜਵਾਨ ਪੁਲਿਸ ਦੇ ਨਾਲ ਮਿਲਕੇ ਚੋਰੀ ਕਰਦਾ ਐ…………..
ਜਦੋ ਇਸ ਮਾਮਲੇ ਬਾਬਤ ਥਾਣਾ ਕੋਤਵਾਲੀ- 2 ਦੇ ਇੰਚਾਰਜ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ,,,,,,,,,,,,ਸੋ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੀ ਡੁਗਾਂਈ ਦੇ ਨਾਲ ਜਾਂਚ ਕਰਕੇ ਇਸਦਾ ਪਰਦਾਫਾਸ਼ ਕਰਨਾ ਚਾਹੀਦਾ ਐ ਕਿ ਵਾਕਿਆ ਏਐਸ ਆਈ ਇਸ ਚੋਰ ਨੌਜਵਾਨ ਨਾਲ ਮਿਲਿਆ ਹੋਇਆ ਹੈ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
