ਹੱਥਾਂ ਦੇ ਵਿੱਚ ਮਕਾਨ ਵਿਕਾਊ ਹੈ ਦੇ ਪੋਸਟਰ ਲੈਕੇ ਖੜੇ ਇਹ ਲੋਕ ਸੁਨਾਮ ਦੀ ਮਾਸਟਰ ਕਲੋਨੀ ਦੇ ਨੇ,,,,ਜਿਨਾਂ ਅਪਣੇ ਘਰਾਂ ਦੇ ਬਾਹਰ ਮਕਾਨ ਵੇਚਣ ਦੇ ਪੋਸਟਰ ਲਗਾਏ ਹੋਏ ਨੇ ਇਹ ਪੋਸਟਰ ਇਕ ਜਾ ਦੋ ਮਕਾਨਾਂ ਤੇ ਨਹੀਂ,,,ਸਗੋਂ ਹਰ ਮਕਾਨ ਤੇ ਲੱਗੇ ਹੋਏ ਨੇ,,,,,ਲੋਕਾਂ ਨੇ ਇਸਦਾ ਕਾਰਨ ਕੁਝ ਨਸ਼ੇੜੀਆਂ ਵਲੋਂ ਘਰਾਂ ਤੇ ਪੱਥਰ ਮਾਰਨ ਨੂੰ ਦੱਸਿਆ ਐ ,,,,,
ਜਿਸਦੀ ਘਟੀਆਂ ਹਰਕਤ ਸੀ. ਸੀ. ਟੀ, ਵੀ ਕੈਮਰੇ ਚ ਕੈਦ ਹੋ ਗਈ ਜਿਸਦੇ ਵਿੱਚ ਨਜ਼ਰ ਆ ਰਿਹਾ ਕਿ ਮੋਟਰਸਾਇਕਲ ਤੇ ਸਵਾਰ 2 ਨੌਜਵਾਨ ਘਰਾਂ ਤੇ ਪੱਥਰ ਮਾਰਕੇ ਫਰਾਰ ਹੋ ਜਾਂਦੇ ਨੇ ਇਲਾਕਾ ਨਿਵਾਸੀ ਨਾ ਸਿਰਫ ਨਸ਼ੇੜੀਆਂ ਤੋਂ ਪਰੇਸ਼ਾਨ ਨੇ ਸਗੋਂ ਮੁਹੱਲੇ ਵਿੱਚ ਫੇਲੀ ਗੰਦਗੀ ਤੋਂ ਵੀ ਦੁਖੀ ਨੇ ਜਿਸ ਕਾਰਨ ਲੋਕਾਂ ਨੇ ਕਲੋਨੀ ਦੇ ਰਸਤਿਆਂ ਤੇ ਕੰਧ ਬਣਾਈ
ਤੇ ਕੁੱਝ ਲੋਕਾਂ ਤੇ ਉਸਨੂੰ ਗਲਤ ਰੰਗਤ ਦੇਣ ਦੇ ਇਲਜ਼ਾਮ ਲਗਾਏ ਨੇ,,,,,,
ਕੁੱਝ ਲੋਕਾਂ ਨੇ ਕਲੋਨੀ ਵਿੱਚ ਬਣਾਈ ਕੰਧ ਨੂੰ ਨਾਜਾਇਜ਼ ਦੱਸਿਆ ਰਾਹ ਬੰਦ ਕਰਨ ਦੇ ਇਲਜ਼ਮ ਲਗਾਏ ਨੇ ਇਹ ਮਾਮਲਾ ਐਸ ਸੀ ਕਮਿਸ਼ਨ ਚ ਜਾਣ ਤੋਂ ਬਾਅਦ ਐਸ ਡੀ ਐਮ ਜਸਪ੍ਰੀਤ ਸਿੰਘ ਹੌਰਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਐ ,,,,,, ਚੋਰਾਂ ਬਦਮਾਸ਼ਾ ਦੇ ਖੋਫ ਤੋਂ ਡਰੇ ਲੋਕ ਆਪਣੇ ਮਕਾਨ ਵੇਚਣ ਨੂੰ ਮਜ਼ਬੂਰ ਹੋ ਗਿਆ , ਕਨੂੰਨ ਵਿਵਿਸਥਾ ਠੀਕ ਦੱਸਣ ਵਾਲੀ ਸਰਕਾਰ ਦੇ ਦਾਅਵਿਆਂ ਦੀ ਇਨਾ ਤਸਵੀਰਾਂ ਨੇ ਪੋਲਾਂ ਖੋਲ ਦਿੱਤੀਆਂ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ,,,,
