Htv Punjabi
Punjab Video

ਆ ਦੇਖੋ ਲੁਧਿਆਣਾ ਦੇ ਸਕੂਲ ‘ਚ ਕੀ ਹੋਇਆ

ਇਸ ਵੇਲੇ ਦੀ ਮੰਦਭਾਗੀ ਖਬਰ ਜਿਲ੍ਹਾ ਲੁਧਿਆਣਾ ਦੇ ਬੱਦੋਵਾਲ ਤੋਂ ਸਾਹਮਣੇ ਆ ਰਹੀ ਜਿੱਥੇ,,,,,,,,,,,ਇਕ ਸਰਕਾਰੀ ਸਕੂਲ ਦੀ ਛੱਤ ਡਿੱਗਣ ਕਾਰਨ ਕਰੀਬ ਚਾਰ ਅਧਿਆਪਕ ਫਸ ਗਏ ਸੀ ਜਿਨ੍ਹਾਂ ਅਧਿਆਪਕਾਂ ਮਲਬੇ ਹੇਠੋਂ ਬਾਹਰ ਕੱਢਿਆ ਗਿਆ ਇਕ ਦੀ ਹਾਲਤ ਕਾਫੀ ਗੰਭੀਰ ਹੋਣ ਕਾਰਨ ਮੌਤ ਹੋ ਗਈ ਅਤੇ 3 ਅਧਿਆਪਕਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕੀਤਾ ਗਿਆ ਉਨ੍ਹਾਂ ਦੀ ਹਾਲਤ ਬਾਰੇ ਹਜੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ,,,,,,,,,,,,ਸਿਹਤ ਵਿਭਾਗ ਵਲੋਂ ਹਜੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ , ਦੱਸਿਆ ਜਾ ਰਿਹਾ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਉੱਧਰ ਇਸ ਘਟਨਾ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਨੇ ਵੀ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ ਹੁਣ ਸੁਣੋ ਮੌਕੇ ਤੇ ਪਹੁੰਚੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਹੋਰਾਂ ਨੇ ਕੀ ਕਿਹਾ,,,,,,

ਦੱਸਿਆ ਜਾ ਰਿਹਾ ਕਿ ਸਕੂਲ ਚ ਬਿਲਡਿੰਗ ਦੀ ਉਸਾਰੀ ਦੌਰਾਨ ਛੱਤ ਡਿੱਗ ਗਈ ਹੈ ਜਿਸ ਦੌਰਾਨ ਇਹ ਹਾਦਸਾ ਵਾਪਰਿਆ ਹੈ ਅਤੇ ਅਧਿਆਪਕ ਦੀ ਮੌਤ ਹੋ ਗਈ ਤੇ ਤਿੰਨ ਅਧਿਆਪਕ ਇਲਾਜ ਅਧੀਨ ਹਨ ਏਥੇ ਇਕ ਸਵਾਲ ਪੈਂਦਾ ਹੋ ਰਿਹਾ ਛੱਤ ਘਿਰੀ ਕਿਵੇਂ ਕਿ ਉਸਨੂੰ ਸਪੋਟਾਂ ਲਗਾਉਣ ਚ ਕੋਈ ਘਾਟ ਰਹੀ ਹੈ ਸੋ ਇਹ ਜਾਂਚ ਕਰਕੇ ਲਾਪ੍ਰਵਾਹੀ ਕਰਨ ਵਾਲੇ ਲੋਕਾਂ ਤੇ ਕਾਰਵਾਈ ਕਰਨੀ ਚਾਹੀਦੀ ਐ ਅਤੇ ਸਰਕਾਰ ਨੂੰ ਉਨ੍ਹਾਂ ਅਧਿਆਪਕਾਂ ਨੂੰ ਮੁਆਵਾਜ਼ਾ ਦੇਣਾ ਚਾਹਿਦਾ ਹੈ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਾਤ ਵੇਲੇ ਏਸ ਘਰ ‘ਚ ਖੜ੍ਹੀ ਹੋ ਗਈ ਅਜੀਬ ਸ਼ੈਅ

htvteam

ਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ `ਤੇ ਪਾਬੰਦੀ

htvteam

ਕੱਲੇ ਮੁੰਡੇ ਨੂੰ ਦੇਖ ਦੋ ਮੁੰਡਿਆਂ ਦੇ ਵਿਗੜੀ ਨੀਅਤ, ਫੇਰ ਸੜਕ ਤੇ ਕੱਢ ਕੇ ਦਿਖਾਤਾ

htvteam

Leave a Comment