Htv Punjabi
Punjab Video

ਕਿੱਥੇ ਹੈ ਉਹ ਮਾਨ ਜਿਹੜਾ ਕਹਿੰਦਾ ਸੀ? ਮਰੀ ਮੁਰਗੀ ਤੇ ਬੱਕਰੀ ਦੇ ਵੀ ਪੈਸੇ ਦੇਵਾਂਗੇ

ਬੀਤੇ ਦਿਨੀ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਲੌਂਗੋਵਾਲ ਵਿਖੇ ਇਕ ਕਿਸਾਨ ਦੀ ਮੌਤ ਹੋ ਗਈ,,,,,,,,,,ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਗੁੱਸਾ ਦੇਖਣ ਨੂੰ ਮਿਲਿਆ , ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਮੁਆਵਾਜ਼ੇ ਨੂੰ ਲੈਕੇ ਅਤੇ ਸੂਬੇ ਦੀਆਂ ਮੰਗਾ ਨੂੰ ਲੈਕੇ ਕਿਸਾਨ ਅਤੇ ਮਜ਼ਦੂਰ ਏਕਤਾ ਯੂਨੀਅਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਦੱਸ ਵੱਡੀ ਗਿਣਤੀ ਚ ਕਿਸਾਨ ਅਤੇ ਮਜ਼ਦੂਰ ਸੰਗਰੂਰ ਦੀ ਅਨਾਜ ਮੰਡੀ ਚ ਇਕੱਠੇ ਹੋਏ ਨੇ ਜਿੱਥੇ ਉਨ੍ਹਾਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ,,,,,,

ਕਿਸਾਨਾ ਦਾ ਕਹਿੰਣਾ ਹੈ ਕਿ ਜਦੋਂ ਤਕ ਸਰਕਾਰ ਪੀੜਤ ਪਰਿਵਾਰ ਨਨੂੰ ਮੁਆਵਾਜ਼ਾ ਨਹੀਂ ਦਿੰਦੀ ਅਤੇ ਸਾਡੀਆਂ ਮੰਗਾ ਨੂੰ ਨਹੀਂ ਮੰਨਦੀ ਉਨ੍ਹਾਂ ਤੱਕ ਅਸੀ ਸੰਘਰਸ਼ ਕਰਦੇ ਰਹਾਂਗੇ ਅਤੇ ਆਉਣ ਵਾਲੇ ਸਮੇਂ ਚ ਇਹ ਸੰਘਰਸ ਹੋਰ ਵੀ ਤਿੱਖਾ ਹੋਵੇਗਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਰੀਰ ‘ਚ ਕਿਤੇ ਵੀ ਹੋਵੇ ਦਰਦ 3 ਘੰਟਿਆਂ ‘ਚ ਰਾਹਤ

htvteam

ਦੀਵਾਲੀ ਤੋਂ ਪਹਿਲਾਂ SDO ਤੇ JE ਹੋਏ ਅਗਵਾ ?

htvteam

ਪਾਕਿਸਤਾਨ ਤੋਂ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਆਈ ਅਜਿਹੀ ਵੀਡੀਓ ਕਾਲ

htvteam

Leave a Comment