Htv Punjabi
Uncategorized

ਇਕ ਵਾਰ ਫੇਰ ਕਰੋਨਾ ਦੇ ਨਵੇ ਰੂਪ ਨੇ ਪਾਈ ਦਹਿਸ਼ਤ,  ਮੁੜ ਉਡਾਣਾ ਦੇ ਲੱਗੀ ਬਰੈਕ

ਦੇਸ਼ ਵਿੱਚ ਬ੍ਰਿਟੇਨ ਵਿੱਚ ਮਿਲੇ ਵੱਧ ਖਤਰਨਾਕ ਕਰੋਨਾ ਵਾਇਰਸ ਨੇ ਮਰੀਜਾਂ ਦੀ ਸੰਖਿਆਂ ਵੱਧਕੇ 20 ਹੋ ਗਈ ਹੈ । ਬੁੱਧਵਾਰ ਨੂੰ 13 ਨਵੇਂ ਮਰੀਜ ਮਿਲੇ ਹਨ । ਇਹ ਕਿਸ ਪ੍ਰਦੇਸ਼ ਤੋਂ  ਨੇ ਇਹ ਸਾਫ ਨਹੀ ਹੋ ਸਕਦਾ ਹੈ। ਕੱਲ ਮਿਲੇ ਸੱਤ ਮਰੀਜਾਂ ਵਿੱਚੋਂ  1-1 ਯੂਪੀ, ਤਾਮਿਲਨਾਡੂ , ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ , ਜਦੋਂ ਕਿ ਤਿੰਨ ਕਰਨਾਟਕ ਦੇ ਹਨ । ਇਸ ਵਿੱਚ ਸਰਕਾਰ ਨੇ ਬ੍ਰਿਟੇਨ ਤੋਂ ਆਉਣ-ਜਾਣ ਵਾਲੀਆਂ ਉਡਾਣਾ ਤੇ ਰੋਕ 7 ਜਨਵਰੀ ਤੱਕ ਵਧਾ ਦਿੱਤੀ ਹੈ । ਪਹਿਲਾਂ 22 ਦਸੰਬਰ ਦੀ ਅੱਧੀ ਰਾਤ ਤੋਂ  31 ਦਸੰਬਰ ਤੱਕ ਇਹ ਰੋਕ ਲਗਾਈ ਗਈ ਸੀ ।

ਆਇਸ਼ੋਲੇਸ਼ਨ ਸੈਂਟਰ ਤੋਂ ਭੱਜੀ ਔਰਤ ਵਿੱਚ ਨਵਾਂ ਸ੍ਰਟੇਨ ਮਿਲਿਆ

ਬ੍ਰਿਟੇਨ ਤੋਂ ਵਾਪਿਸ ਆਂਧਰਾ ਪ੍ਰਦੇਸ਼ ਦੀ ਇੱਕ ਔਰਤ ਵਿੱਚ ਕਰੋਨਾ ਦਾ ਨਵਾਂ ਸ੍ਰਟੇਨ ਮਿਲਿਆ ਹੈ। 21 ਦਸੰਬਰ ਨੂੰ ਦਿੱਲੀ ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਉਸ ਔਰਤ ਨੂੰ ਆਸਿਸੋਲੇਸ਼ਨ ਸੈਂਟਰ ਭੇਜਿਆ ਗਿਆ । ਉੱਥੋਂ , ਉਹ ਭੱਜ ਕੇ ਸਪੇਸ਼ਲ ਰੇਲ ਗੱਡੀ ਤੋਂ ਆਪਣੇ ਘਰ ਰਾਜਮੁੰਦਰੀ ਪਹੁੰਚ ਗਈ । ਔਰਤ ਦੇ ਨਾਲ ਉਸਦਾ ਪੁੱਤਰ ਸੀ । ਹਲਾਂਕਿ , ਪੁੱਤਰ ਦੀ ਰਿਪੋਰਟ ਨੈਗਟਿਵ  ਆਈ ਹੈ ।

HTV PUNJABI

ਨਵੇਂ ਸ੍ਰਟੇਨ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਕੇਂਦਰ ਸਰਕਾਰ ਅਲਰਟ ਮੋਡ ਵਿੱਚ ਆ ਗਈ ਹੈ । ਸਿਹਤ ਮੰਤਰੀ ਨੇ ਮੰਗਲਵਾਰ ਨੂੰ ਦੱਸਿਆ ਹੈ ਕਿ 9 ਤੋਂ 2 ਦਸੰਬਰ ਦੇ ਵਿੱਚ ਭਾਰਤ ਆਏ ਇੰਟਰਨੇਸ਼ਨਲ ਯਾਤਰੀ ਪੋਸਟਿਵ ਪਾਏ ਗਏ ਹਨ ।

 

 

 

Related posts

ਸਵੀਡਨ ‘ਚ ਮੁਸਲਮਾਨ ਰੈਲੀ ਨੂੰ ਰੋਕਣ ਦੇ ਬਾਅਦ ਦੰਗਾ, 10 ਲੋਕ ਗ੍ਰਿਫਤਾਰ

htvteam

ਐਕਟਰ ਨਹੀਂ ਬਣਦੇ ਤਾਂ ਵਧੀਆ ਸੈਕਸ ਓਪਚਾਰ ਡਾਕਟਰ ਹੁੰਦੇ ਰਣਬੀਰ ਸਿੰਘ: ਭੂਮੀ ਪੇਡਨੇਕਰ

htvteam

ਮਾਸ਼ੂਕ ਨੂੰ ਮਿਲਣ ਗਏ ਆਸ਼ਿਕ ਦਾ ਮਸ਼ੂਕ ਦੇ ਭਰਾਵਾਂ ਨੇ ਸੜਕ ‘ਤੇ ਲਿਜਾਕੇ ਸ਼ਰੇਆਮ ਦੇਖੋ ਕੀ ਕੀਤਾ ਹਾਲ ! 

Htv Punjabi