Htv Punjabi
Punjab Video

ਏਸ ਦਬੰਗ ਮਹਿਲਾ ਅਫਸਰ ਨੇ ਦੇਖੋ ਕਿਹੜੀ ਪਾਰਟੀ ਦਾ ਚੁੱਕਿਆ ਬੰਦਾ ?

ਏਸੇ ਵੇਲੇ ਦੀ ਵੱਡੀ ਖਬਰ ਫਿਰੋਜ਼ਪੁਰ ਦੇ ਕਸਬਾ ਮੱਖੂ ‘ਤੋਂ ਸਾਹਮਣੇ ਆ ਰਹੀ ਹੈ ਜਿੱਥੇ STF ਤੇ ਡਰੱਗ ਕੰਟਰੋਲ ਅਫਸਰਾਂ ਵਲੋਂ ਭੀਮ ਠਕਰਾਲ ਨਾਮੀ ਸ਼ਖਸ ਦੇ ਘਰ ਅਤੇ ਗੋਦਾਮ ਤੇ ਛਾਪਾ ਮਾਰ ਦਿੱਤਾ ਗਿਆ ਜਿਸ ਦੌਰਾਨ ਅਜਿਹਾ ਨਸ਼ੀਲਾ ਪਥਾਰਦ ਬਰਾਮਦ ਕੀਤਾ ਗਿਆ ਕੇ ਪੇਟੀਆਂ ਦੀਆਂ ਪੇਟੀਆਂ ਦੇਖ ਇਕ ਵਾਰ ਤਾਂ ਛਾਪਾ ਮਾਰਨ ਗਏ ਅਧਿਕਾਰੀਆਂ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਅਧਿਕਾਰੀ ਪੇਟੀਆਂ ਦੀ ਚੈਕਿੰਗ ਕਰ ਰਹੇ ਹਨ ਤੇ ਇਸਦੇ ਨਾਲ ਹਿਸਾਬ ਕਿਤਾਬ ਵੀ ਲਗਾ ਰਹੇ ਹਨ.ਇਸਦੇ ਨਾਲ ਹੀ ਉਸ ਬੰਦੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜੋ ਕੀ ਪੁਲਿਸ ਦੀ ਗ੍ਰਿਫਤ ਬੈਠੇ ਨਜ਼ਰ ਆ ਰਿਹਾ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਅਧਿਕਾਰੀ ਨੇ ਦੱਸਿਆ ਫੜ੍ਹੇ ਗਏ ਮੁਲਜ਼ਮ ਦਾ ਨਾਮ ਠਕਰਾਲ ਹੈ ਜੋ ਕੀ ਬਿਨ੍ਹਾਂ ਕਿਸੇ ਲਾਇਸੰਸ ਤੋਂ ਦਵਾਈਆਂ ਅਤੇ ਟਰਾਂਸਪੋਰਟ ਦੀ ਆੜ ਹੇਠ ਨਸ਼ਾ ਸਪਾਲਈ ਕਰਦਾ ਸੀ ਜਿਸਦੇ ਕੋਲੋ ਕਰੋੜਾਂ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਇਸਤੋ ਇਲਾਵਾ ਅਧਿਕਾਰੀ ਨੇ ਅੱਗੇ ਜੋ ਖੁਸਾਲੇ ਕੀਤੇ ਉਹ ਹੈਰਾਨ ਕਰਕੇ ਰੱਖ ਦੇਣ ਵਾਲੇ ਨੇ,,,,,,,

ਅਧਿਕਾਰੀ ਨੇ ਕਿਹਾ ਕੀ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਤੇ ਗੋਲੀਆਂ ਬਰਾਮਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸਦੇ ਨਾਲ ਹੀ ਦੱਸ ਦਈਏ ਕੀ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਇਹ ਭੀਮ ਠਕਰਾਲ ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਇੰਚਾਰਜ ਹੈ ਜਿਸਤੋਂ ਨਸ਼ਾ ਬਰਾਮਦ ਕੀਤਾ ਗਿਆ,ਏਸੇ ਸਬੰਧ ਚ ਸ਼੍ਰੋਮਣੀ ਅਕਾਲੀਦਲ ਵੱਲੋਂ ਆਪਣੇ ਸੋਸ਼ਲ ਮੀਡੀਆ ਪੇਜ ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਗਿਆ ਹੈ ਆਪਣੇ ਆਪ ਨੂੰ ਪੰਜਾਬ ਦੇ ਰਖਵਾਲੇ ਦੱਸਣ ਵਾਲੇ ਇਹ ਪੰਜਾਬ ਨੂੰ ਕਿਸ ਦਲਦਲ ਵਿੱਚ ਧੱਕ ਰਹੇ ਹਨ ਇਸਦੇ ਨਾਲ ਸ਼੍ਰੋਮਣੀ ਅਕਾਲੀਦਲ ਵੱਲੋਂ ਪੰਜਾਬ ਸਰਕਾਰ ਦੀ ਨਖੇਦੀ ਵੀ ਕੀਤੀ ਗਈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਨ੍ਹਾਂ ਲੋਕਾਂ ਨਾਲ ਆਪਣਾ ਹੀ ਕਰ ਗਿਆ ਵੱਡਾ ਧੋਖਾ, ਲਾਸ਼ਾਂ ਬਣਨ ਲਈ ਛੱਡ ਗਿਆ ਰੇਲ ਪਟੜੀ ‘ਤੇ

Htv Punjabi

ਝਾੜੂ ਵਾਲਿਆਂ ਦੇ ਪ੍ਰਧਾਨ ਨੇ ਪਿੰਡ ‘ਚ ਮਚਾਈ ਦਹਿਸ਼ਤ

htvteam

ਦੇਖੋ ਜੀ ਕਿਸਾਨਾਂ ਤੇ ਨੌਜਵਾਨਾਂ ਨੇ ਚੱਕਤਾ ਕੰਮ ਹੋਗੇ ਤਿਆਰ ਬਰ ਤਿਆਰ

htvteam

Leave a Comment