ਪੰਜਾਬ ‘ਚ ਇਕ ਅਜਿਹਾ ਸਕੂਲ ਹੈ ਜਿੱਥੇ ਕਈ ਵਾਰ ਇਕ ਬੱਚੇ ਦੀ ਸ਼ਰਾਰਤ ਦਾ ਖਮਿਆਜ਼ਾ ਦੂਜੇ ਨੂੰ ਭੁਗਤਨਾ ਪੈ ਜਾਂਦਾ ਹੈ ਕਿਉਂਕਿ ਇਸ ਸਕੂਲ ‘ਚ ਇਕ-ਇਕ ਸ਼ਕਲ ਦੇ ਦੋ ਦੋ ਤੇ ਤਿੰਨ ਤਿੰਨ ਬੱਚੇ ਨੇ ਪਹਿਲੀਂ ਨਜ਼ਰੇ ਸਕੂਲ ‘ਚ ਜਾਕੇ ਇੰਝ ਲੱਗਦੈ ਜਿਵੇਂ ਤੁਸੀਂ ਕਿਸੇ ਹਾਲੀਵੁੱਡ ਫਿਲਮ ਦਾ ਕੋਈ ਸੀਨ ਦੇਖ ਰਹੇ ਹੋਵੇ। ਫੇਰ ਅੱਖਾਂ ਵਾਰ ਵਾਰ ਮਲਨ ਤੋਂ ਬਾਅਦ ਕਈ ਵਾਰ ਜਾਕੇ ਸਮਝ ਆਉਂਦਾ ਇਹ ਸਾਰਾ ਕੁਝ ਸੱਚ ਏ। ਜੀ ਹਾਂ. ਅਸੀ ਗੱਲ ਕਰ ਰਹੇ ਹਾਂ ਜਲੰਧਰ ਦੇ ਪੁਲਿਸ ਡੀ.ਏ.ਵੀ. ਸਕੂਲ ਦੀ ਜਿੱਥੇ 76 ਦੇ ਕਰੀਬ ਹਮਸ਼ਕਲ ਵਿਦਿਆਰਥੀ ਸੁਣੋ ਕਿਵੇਂ ਇਕ ਦੂਜੇ ਨਾਲ ਮਿਲਦੀ ਸ਼ਕਲ ਦਾ ਸ਼ਰਾਰਤੀ ਫਾਇਦਾ ਚੁੱਕਦੇ ਨੇ। ਪਹਿਲਾਂ ਜ਼ਰਾ ਆਹ ਵੀਡੀਓ ਵੀ ਜ਼ਰੂਰ ਦੇਖੋ
