ਪੰਜਾਬ ‘ਚ ਹੁਣ ਚੋਰਾਂ ਦਾ ਗੁੰਡਿਆਂ ਦਾ ਡਾਕੂਆਂ ਦਾ ਰਾਜ ਹੁੰਦਾ ਜਾ ਰਿਹਾ,,,,,,ਇਹ ਗੱਲ ਅਸੀ ਨਹੀਂ ਕਹਿ ਰਹੇ ਬਲਕਿ ਇਹ ਤਸਵੀਰਾਂ ਖੁਦ ਬਿਆਨ ਕਰਦੀਆਂ,,,,,,ਦੇਖੋ ਕਿਵੇਂ ਸ਼ਰੇਆਮ ਇਹ ਨੌਜਵਾਨ ਦੁਕਾਨ ਦੇ ਗੱਲੇ ਚੋਂ ਪੈਸੇ ਚੁੱਕ ਕੇ ਫਰਾਰ ਹੋ ਜਾਂਦਾ ਹੈ,,,,,,,,ਜਿਸਦੀ ਘਟੀਆ ਕਾਰਮਾਨਾ ਲੱਗੇ ਸੀ.ਸੀ.ਟੀ.ਵੀ. ਕੈਮਰੇ ਕੈਦ ਹੋ ਗਿਆ,,,,,ਜੇਕਰ ਇਸਦੀ ਵੀਡੀਓ ਨਾ ਬਣਦੀ ਤਾਂ ਸ਼ਾਇਦ ਕਿਸੇ ਨੂੰ ਯਕੀਨ ਨਹੀਂ ਹੁੰਦਾ।
ਇਹ ਤਸਵੀਰਾਂ ਜਲੰਧਰ ਦੇ ਬਲਦੇਵ ਨਗਰ ਦੀਆਂ ਨੇ ਜਿੱਥੇ ਇਹ ਕੋਈ ਪਹਿਲੀ ਚੋਰੀ ਨਹੀਂ ਇਸਤੋਂ ਪਹਿਲਾਂ ਵੀ ਅਨੇਕਾਂ ਮਾਮਲੇ ਜਲੰਧਰ ਸ਼ਹਿਰ ਚ ਦੇਖਣ ਨੂੰ ਮਿਲੇ ਨੇ ਪਰ ਇਕ ਸਵਾਲ ਇਹ ਹੈ ਕਿ ਪੰਜਾਬ ਦੀ ਨੌਜਵਾਨ ਪੀੜੀ ਅਜਿਹੇ ਰਾਹ ਕਿਉਂ ਪਈ ਕਦੇ ਇਨ੍ਹਾਂ ਕਾਰਨਾਂ ਤੇ ਗੋਰ ਨਾ ਸਰਕਾਰ ਨੇ ਕੀਤੀ ਅਤੇ ਨਹੀਂ ਕਿਸੇ ਅਫਸਰ ਨੇ ਬੁਧੀ ਜਿਵੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੀਆਂ ਘਟਨਾਵਾਂ ਪਿੱਛੇ ਬੇਰੋਜਗਾਰੀ ਦਾ ਹੱਥ ਹੈ,,,,,,,,,ਬੇਰਜਗਾਰੀ ਅਨੇਕਾਂ ਅਪਰਾਧਾਂ ਨੂੰ ਜਨਮ ਦਿੰਦੀ ਹੈ ਵੋਟਾਂ ਤੋਂ ਪਹਿਲਾਂ ਅਕਸਰ ਸਾਡੇ ਦੇਸ਼ ਦੇ ਲੀਡਰ ਅੱਡੀਆਂ ਚੁੱਕ-ਚੁੱਕ ਇਹ ਦਾਅਵੇ ਕਰਦੇ ਨੇ ਕਿ ਅਸੀ ਘਰ ਨੌਕਰੀ ਦੇਵਗਾਂ ਪਰ ਘਰ -ਘਰ ਨੌਕਰੀ ਤਾਂ ਮਿਲੀ ਘਰਾਂ ਚ ਚੋਰ ਅਤੇ ਗੁੰਡੇ ਜਰੂਰ ਪੈਦਾਂ ਹੋ ਗਏ ਜਿਹੜੇ ਲੋਕਾਂ ਦਸਾਂ ਨੋਹਾਂ ਦੀ ਕਿਰਤ ਲੁੱਟਕੇ ਆਪਣਾ ਢਿੱਡ ਭਰਦੇ ਨੇ ਅਤੇ ਸਮਾਜ ਵਿੱਚ ਅਸ਼ਾਂਤੀ ਫਿਲਾਉਂਦੇ ਨੇ ਜਿਸਦੇ ਕਾਰਨ ਅੱਜ ਪੰਜਾਬ ਦੇ ਲੋਕ ਕਾਫੀ ਡਰਿਆ -ਡਰਿਆ ਮਹਿਸੂਸ ਕਰ ਰਹੇ ਨੇ ਸੋ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ,,,,,,,,, ਅਤੇ ਇਨ੍ਹਾਂ ਸਮੱਸਿਆਵਾਂ ਤੇ ਕੰਮ ਕਰਨ ਦੀ ਲੋੜ ਪਰ ਪੰਜਾਬ ਸਰਕਾਰ ਇਸ਼ਤਹਾਰ ਬਾਜੀ ਰਾਹੀ ਪੰਜਾਬ ਪ੍ਰਭਾਵਿਤ ਕਰਨ ਚ ਜੂਟੀ ਹੋਈ ਹੈ ਇਸ ਬਾਰੇ ਤੁਹਾਡਾ ਕੀ ਵਿਚਾਰ ਆਪਣੇ ਰਾਏ ਜਰੂਰ ਸਾਂਝੀ ਕਰਿਓ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………