ਸਿਰ ਤੇ ਗੱਡੀ ਚੁੱਕੀ ਇਸ ਬੰਦੇ ਨੂੰ ਪਹਿਲੀ ਨਜ਼ਰ ਦੇਖ ਸ਼ਾਇਦ ਤੁਸੀ ਸੋਚ ਰਹੇ ਹੋਵੋਗੇ ਕਿ ਇਹ ਕੋਈ ਖਿਡਾਉਣੇ ਵੇਚਣ ਵਾਲਾ ਹੋਵੇ ਅਤੇ ਐਵੇਂ ਸਿਰ ਗੱਡੀ ਰੱਖ ਸ਼ਹਿਰ ਚ ਆਪਣੇ ਖਿਡੋਣੇ ਵੇਚਣ ਲਈ ਹੋਕਾਂ ਦੇ ਰਿਹਾ ਹੋਵੇ ਪਰ ਏਥੇ ਤੁਸੀ ਭੁਲੇਖਾ ਖਾ ਗਏ ਹੋ ਜਨਾਬ, ਇਹ ਕੋਈ ਖਿਡਾਉਣੇ ਵੇਚਣ ਵਾਲਾ ਨਹੀਂ, ਅਸਲ ਇਹ ਹੈ ਬਠਿੰਡਾ ਤੋਂ ਐਸ ਸੀ ਵਿਜੇ ਕੁਮਾਰ ਜੋ ਆਪਣੇ ਅਨੋਖੇ ਢੰਗਾਂ ਨਾਲ ਸਮੇਂ ਸਮੇਂ ਦੌਰਾਨ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਦਾ ਰਹਿੰਦਾ ਇਸੇ ਤਰ੍ਹਾਂ ਅੱਜ ਵੀ ਸ਼ਹਿਰ ਚ ਪਾਰਕਿੰਗ ਦੀ ਸਮੱਸਿਆਂ ਨੂੰ ਲੈਕੇ ਵਿਜੇ ਕੁਮਾਰ ਨੇ ਸਿਰ ਤੇ ਪਲਾਸਟਿਕ ਵਾਲੀ ਗੱਡੀ ਰੱਖ ਪ੍ਰਸ਼ਾਸਨ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਅਤੇ ਕਾਲੀਆਂ ਪੱਟੀਆਂ ਬੰਨ੍ਹਕੇ ਸੁੱਤੀ ਪਈ ਸਰਕਾਰ ਬਾਬਤ ਲੋਕਾਂ ਨੂੰ ਸੁਨੇਹਾਂ ਦਿੱਤਾ ਹੈ,,,,,,,,
ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਜਿਹੜੀ ਪਾਰਕਿੰਗ ਬਣਾਈ ਗਈ ਹੈ ਉਹ ਸਰਕਾਰੀ ਹੈ, ਅਤੇ ਸਰਕਾਰੀ ਜਗ੍ਹਾ ਤੇ ਬਣਾਈ ਐਮ ਸੀ ਕਹਿਣਾ ਕਿ ਉੱਥੇ ਲੋਕਾਂ ਤੋਂ ਜਿਆਦਾ ਪੈਸੇ ਵਸੂਲੇ ਜਾਂਦੇ ਹਨ ਅਤੇ ਜੇਕਰ ਲੋਕ ਕਾਰ ਬਾਹਰ 5 ਮਿੰਟ ਵਾਸਤੇ ਖੜੇ ਕਰ ਦਿੰਦੇ ਹਨ ਤਾਂ ਉਸਦਾ ਅੱਠ ਸੋ ਰੁਪਏ ਦਾ ਚਲਾਣ ਕੱਟ ਦਿੱਤਾ ਜਾਂਦਾ ਹੈ।ਸੋ ਇਸ ਸਮੱਸਿਆ ਬਾਰੇ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
