Htv Punjabi
Punjab Video

ਕਲਯੁੱਗੀ ਭਰਾ ਨੇ ਜਵਾਨ ਭੈਣ ਨਾਲ ਜ਼ਬਰੀ ਬਣਾਏ ਸਰੀਰਿਕ ਸਬੰਧ

ਮਾਮਲਾ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਡੀਡਾ ਸਾਂਸੀਆਂ ਦਾ, ਜਿੱਥੇ ਦੀ ਰਹਿਣ ਵਾਲੀ ਰੁਸ਼ਪਾ ਨਾਂ ਦੀ ਔਰਤ ਦੇ ਘਰਵਾਲੇ ਦੀ ਗਿਆਰਾਂ ਸਾਲ ਪਹਿਲਾਂ ਮੌਤ ਹੋ ਗਈ ਸੀ | ਰੁਸ਼ਪਾ ਘਰ ‘ਚ ਆਪਣੀਆਂ ਤਿੰਨ ਧੀਆਂ ਤੇ ਇੱਕ ਪੁੱਤ ਨਾਲ ਰਹਿ ਰਹੀ ਸੀ | ਉਸਦੀ ਵੱਡੀ ਸਿੰਪੀ ਸਿੰਪੀ ਜਿਸ ਦੀ ਉਮਰ 23 ਸਾਲ ਸੀ | ਪਲੱਸ ਟੂ ਅਤੇ ਦੋ ਹੋਰ ਕੋਰਸ ਕਰਨ ਉਪਰੰਤ ਘਰ ਵਿੱਚ ਹੀ ਸਿਲਾਈ ਦਾ ਕੰਮ ਕਰਦੀ ਸੀ।
ਪੁਸ਼ਪਾ ਦੇ ਗੁਆਂਢ ਵਿੱਚ ਹੀ ਉਸ ਦੇ ਜੇਠ ਦਾ ਮੁੰਡਾ ਗੌਰਵ ਵੀ ਰਹਿੰਦਾ ਸੀ | ਵਿਆਹੇ ਵਰਿਆ ਤੇ ਤਿੰਨ ਧੀਆਂ ਦਾ ਬਾਪ ਗੌਰਵ ਆਪਣੀ ਗੰਦੀ ਨਜ਼ਰ ਆਪਣੀ ਹੀ ਮੁਟਿਆਰ ਹੋਈ ਭੈਣ ਯਾਨੀ ਰੁਸ਼ਪਾ ਦੀ ਧੀ ਸਿੰਪੀ ਤੇ ਰੱਖਦਾ ਸੀ ਅਤੇ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਮ੍ਰਿਤਕਾ ਦੀ ਮਾਂ ਰੁਸ਼ਪਾ ਅਨੁਸਾਰ ਉਸ ਦੇ ਜੇਠ ਤੇ ਮੁੰਡੇ ਗੌਰਵ ਨੇ ਉਸ ਦੀ ਧੀ ਨਾਲ ਉਸ ਦੀ ਇੱਛਾ ਦੇ ਖ਼ਿਲਾਫ਼ ਸਰੀਰਕ ਸੰਬੰਧ ਵੀ ਬਣਾਏ ਸਨ ਅਤੇ ਹੁਣ ਵੀ ਵਾਰ ਵਾਰ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਦਾ ਸੀ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪਿੰਡ ਵਿੱਚ ਬਦਨਾਮ ਕਰਨ ਦੀਆਂ ਧਮਕੀਆਂ ਦਿੰਦਾ ਸੀ।

Related posts

ਇਸ ਤਰ੍ਹਾਂ ਰੋਟੀ ਖਾਣ ਨਾਲ ਤੁਹਾਡੀ ਉਮਰ 20 ਸਾਲ ਵੱਧੇਗੀ; ਦੇਖੋ ਕਿਵੇਂ

htvteam

ਹਿੱਲੇ ਦਿਮਾਗ ਦੇ ਬੰਦਿਆਂ ਨੇ ਬੁੜੀਆਂ ਵੀ ਨਹੀਂ ਬਖਸ਼ੀਆਂ ਫਿਰ ਜਨਾਨੀਆਂ ਨੇ ਕੈਮਰੇ ਮੂਹਰੇ ਪਾਤਾ ਰੌਲਾ

htvteam

ਰਾਤ ਵੇਲੇ ਖੜ੍ਹੇ ਆਟੋ ‘ਚ ਵੜ ਮੁੰਡੇ ਕਰਦੇ ਸਨ ਗੰਦੇ ਕੰਮ

htvteam