Htv Punjabi
Punjab Video

ਕਾਮ ਵਾਸਨਾ ਦੀ ਅੱਗ ‘ਚ ਸੜ ਰਹੀ ਕੁੜੀ ਨੇ ਕੀਤੀਆਂ ਸਾਰੀਆਂ ਹੱਦਾਂ ਪਾਰ; ਆਸ਼ਕ ਨਾਲ ਮਿਲ ਕਰ ਗਈ ਹੈਵਾਨਾਂ ਵਾਲਾ ਕੰਮ

ਮਾਮਲਾ ਹੈ ਜ਼ਿਲਾ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਦੇ ਪਿੰਡ ਜਾਜਾ, ਜਿੱਥੇ ਫ਼ੌਜ ‘ਚੋਂ ਸੇਵਾਮੁਕਤ ਸੂਬੇਦਾਰ ਮਨਜੀਤ ਸਿੰਘ ਅਤੇ ਉਸਦੀ ਘਰਵਾਲੀ ਗੁਰਮੀਤ ਕੌਰ ਰਹਿੰਦੇ ਸਨ | ਉਹਨਾਂ ਦਾ ਪੁੱਤ ਰਵਿੰਦਰ ਸਿੰਘ ਪੁਰਤਗਾਲ ਰਹਿੰਦੇ ਸੀ | ਸਾਲ ਪਹਿਲਾਂ ਉਹਨਾਂ ਚਾਈਂ ਚਾਈਂ ਪੁੱਤ ਰਵਿੰਦਰ ਸਿੰਘ ਦਾ ਵਿਆਹ ਮਨਦੀਪ ਕੌਰ ਨਾਂ ਦੀ ਕੁੜੀ ਨਾਲ ਕੀਤਾ ਸੀ | ਵਿਆਹ ਤੋਂ ਬਾਅਦ ਰਵਿੰਦਰ ਵਾਪਿਸ ਪੁਰਤਗਾਲ ਚਲਾ ਗਿਆ ਤੇ ਉਸਦੀ ਘਰਵਾਲੀ ਮਨਦੀਪ ਸੱਸ ਸਹੁਰੇ ਨਾਲ ਘਰ ‘ਚ ਰਹਿੰਦੀ ਹੈ | ਅਜੇ ਇੱਕ ਮਹੀਨਾ ਪਹਿਲਾਂ ਹੀ ਰਵਿੰਦਰ ਵਾਪਿਸ ਪਿੰਡ ਆਉਂਦੈ | ਰਵਿੰਦਰ ਨੂੰ ਕਿਸੇ ਕੰਮ ਲਈ ਮੁਕੇਰੀਆਂ ਜਾਣਾ ਪੈਂਦੈ | ਰਵਿੰਦਰ ਸਵੇਰੇ 11 ਵਜੇ ਮੁਕੇਰੀਆਂ ਚਲਾ ਜਾਂਦੈ | ਫਿਰ ਜਦ ਰਾਤ ਸਵਾ ਦਸ ਵਾਜੇ ਵਾਪਿਸ ਪਰਤਦੈ ਤਾਂ ਕੋਠੀ ਦਾ ਗੇਟ ਬਾਹਰੋਂ ਬੰਦ ਮਿਲਦੈ | ਕਾਫੀ ਖੜਕਾਉਣ ਤੋਂ ਬਾਅਦ ਜਦ ਕੋਈ ਗੇਟ ਨਹੀਂ ਖੋਲ੍ਹਦਾ ਤਾਂ ਉਹ ਕਿਸੇ ਤਰ੍ਹਾਂ ਕੋਠੀ ਅੰਦਰ ਜਾ ਬੰਦ ਪਾ ਦਰਵਾਜੇ ਨੂੰ ਧੱਕਾ ਮਾਰ ਖੋਲ੍ਹਕੇ ਦੇਖਦਾ ਹੈ ਘਰ ਅੰਦਰ ਦਾ ਖੌਫ਼ਨਾਕ ਮੰਜ਼ਰ ਦੇਖ ਉਸਦੀਆਂ ਚੀਕਾਂ ਨਿਕਲ ਜਾਂਦੀਆਂ ਨੇ |

Related posts

ਪਾਰਟਨਰ ਮੂਹਰੇ ਸਰੀਰ ਜੰਬੋ ਜੈਟ ਵਾਂਗੂੰ ਭਰੇਗਾ ਉਡਾਨ

htvteam

ਕੱਚੀ ਉਮਰ ਦੇ ਆਸ਼ਕ ਨੂੰ ਮਾਸ਼ੂਕ ਨੇ ਅੱਧੀ ਰਾਤ ਬੁਲਾਇਆ ਘਰ ‘ਚ

htvteam

ਦੇਖੋ ਜ਼ਮੀਨ ਕਿਵੇਂ ਖਾ ਗਈ ਸੋਨੇ ਵਰਗਾ ਪੁੱਤ; ਦੇਖੋ ਵੀਡੀਓ

htvteam