Htv Punjabi
Punjab Video

ਦੇਖੋ ਜ਼ਮੀਨ ਕਿਵੇਂ ਖਾ ਗਈ ਸੋਨੇ ਵਰਗਾ ਪੁੱਤ; ਦੇਖੋ ਵੀਡੀਓ

ਮਾਮਲਾ ਮੋਗਾ ਦਾ ਹੈ, ਜਿੱਥੇ ਦੇ ਰਹਿਣ ਵਾਲਰ ਰੋਹਿਤ ਕੁਮਾਰ ਦੇ ਪਰਿਵਾਰ ਦਾ ਅਜੀਤ ਨਗਰ ਇਲਾਕੇ ‘ਚ 5 ਮਰਲੇ ਦਾ ਪਲਾਟ ਹੈ | ਪਰਿਵਾਰਕ ਮੈਂਬਰਾਂ ਦੇ ਅਨੁਸਾਰ ਨੀਤਾ ਭਾਊ ਨਾਂ ਦੇ ਵਿਅਕਤੀ ਨੇ ਉਹਨਾਂ ਦੇ ਪਲਾਟ ‘ਤੇ ਕਬਜ਼ਾ ਕੀਤਾ ਹੋਇਆ ਹੈ | ਬਾਰ ਬਾਰ ਬੇਨਤੀ ਕਰਨ ‘ਤੇ ਵੀ ਉਹ ਪਲਾਟ ਖਾਲੀ ਨਹੀਂ ਸੀ ਕਰ ਰਿਹਾ | ਫੇਰ ਅੱਜ ਰੰਜਿਸ਼ ਦੇ ਚਲਦਿਆਂ ਰੋਹਿਤ ਨਾਲ 10/12 ਨੌਜਵਾਨਾਂ ਨੇ ਨਾਈ ਦੀ ਦੁਕਾਨ ਦੇ ਬਾਹਰ ਜੋ ਕੁੱਝ ਕੀਤਾ ਉਸ ਕਰਕੇ ਪੂਰੇ ਇਲਾਕੇ ‘ਚ ਦਹਿਸ਼ਤ ਛਾ ਗਈ

Related posts

ਬਜ਼ਾਰ ਜਾਣ ਲੱਗੇ ਵੀ ਆਪਣੇ ਘਰ ਨੂੰ ਲਗਾਕੇ ਜਾਇਓ ਕਾਨਪੁਰ ਵਾਲੇ ਜਿੰਦੇ

htvteam

ਸਵਾਰੀਆਂ ਨਾਲ ਭਰੀ ਬੱਸ ਚ ਜਨਾਨੀਆਂ ਦੀਆਂ ਨਿਕਲੀਆਂ ਚੀਕਾਂ

htvteam

ਯਾਰ ਦੋਸਤ ਨੂੰ ਅਜਿਹੀ ਕਿਹੜੀ ਟਿੱਚਰ ਕਰਤੀ ਕਿ ਮੁੰਡਾ ਕਰ ਬੈਠਿਆ ਕਾਂ। ਡ

htvteam

Leave a Comment