Htv Punjabi
Punjab Religion Video

ਕਾਲਕਾ ਤੇ ਵਲਟੋਹਾ ਦਾ ਪੰਗਾ! SGPC ਦਫ਼ਤਰ ਬਾਹਰ ਭੜਕਿਆ ਵਲਟੋਹਾ

ਅੰਮ੍ਰਿਤਸਰ ਭਾਈ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਸਬੰਧੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਬਣਾਏ ਗਏ ਵਫਦ ਦੀ ਮੀਟਿੰਗ ਐਸਜੀਪੀਸੀ ਦਫਤਰ ਵਿੱਚ ਹੋਈ ਸ਼ੁਰੂ ਇੱਸ ਮੋਕੇ ਦਿੱਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੀ ਪੁੱਜੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਕੋਈ ਗਿਲੇ ਸ਼ਿਕਵੇ ਨਹੀਂ ਹਨ ਅਕਾਲ ਤਖਤ ਸਾਹਿਬ ਦੇ ਦੇਸ਼ ਤੇ ਅਸੀਂ ਅੱਜ ਇੱਥੇ ਪੁੱਜੇ ਹਾਂ ਉਹਨਾਂ ਕਿਹਾ ਜਿਹੜਾ ਪੰਥ ਦਾ ਰੋਦਰਦ ਇਸ ਵਿੱਚ ਸਿਆਸੀ ਆਦਮੀ ਨੂੰ ਨਹੀਂ ਪਾਇਆ ਜਾਣਾ ਚਾਹੀਦਾ ਮੰਨਨਾ ਜਾਂ ਨਹੀਂ ਮੰਨਨਾ ਇਹ ਅਕਾਲ ਤਖਤ ਸਾਹਿਬ ਦਾ ਫਰਜ਼ ਹੈ ਉਹਨਾਂ ਕਿਹਾ ਅੱਜ ਤੱਕ ਇਹ ਸਭ ਕੁਝ ਰਾਜਨੀਤੀ ਦੀ ਭੇਟ ਚੜਦਾ ਰਿਹਾ ਹੈ ਇਸ ਕਰਕੇ ਇਸ ਨੂੰ ਰਾਜਨੀਤੀ ਦੇ ਵਿੱਚ ਨਹੀਂ ਲੈਣਾ ਚਾਹੀਦਾ। ਅਸੀ ਇੱਥੇ ਪੁੱਜੇ ਹਾਂ। ਬਾਕੀ ਇਕਤੱਰਤਾ ਤੋਂ ਬਾਅਦ ਦਸਾਂਗੇ,,,,,,,,,

ਦਾਦੇ ਕੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜ ਮੈਂਬਰੀ ਕਮੇਟੀ ਬਣਾਈ ਗਈ ਜਿਸ ਦਾ ਹਿੱਸਾ ਵਿਰਸਾ ਸਿੰਘ ਬਲਟੋਹਾ ਨੂੰ ਵੀ ਬਣਾਇਆ ਗਿਆ। ਇਸ ਨੂੰ ਲੈ ਕੇ ਲਗਾਤਾਰ ਕਾਲਕਾ ਵੱਲੋਂ ਵਿਰੋਧ ਕੀਤਾ ਜਾ ਰਿਹਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਕਿਸਾਨਾਂ ਨੇ ਖੇਤੀ ਆਰਡੀਨੈਸ ਦਾ ਕੀਤਾ ਵਿਰੋਧ ਤਾਂ ਹਰਸਿਮਰਨ ਬਾਦਲ ਨੇ ਕੀਤੀ ਹਮਾਇਤ

htvteam

ਨਰਸ ਨੂੰ ਕਮਰੇ ‘ਚ ਇਕੱਲੀ ਦੇਖ ਬਿਮਾਰ ਮਰੀਜ਼ ਹੋਇਆ ਸੈੱਟ, ਫਿਰ ਨਰਸ ਨੂੰ ਕਹਿੰਦਾ ਆਜਾ ਮਜੇ ਲੈਂਦੇ ਹਾਂ

htvteam

ਆਹ ਕੀ ਹੋ ਗਿਆ ਸ਼ਹਿਰ ‘ਚ

htvteam

Leave a Comment