Htv Punjabi
Crime Punjab Video

ਕਾਲੇ ਥੈਲਿਆਂ ਚ ਬੰਦਿਆਂ ਦਾ ਭਰ ਰੱਖਿਆ ਸੀ ਬ#ਰੂਦ, ਦੇਖ ਭਮੱਤਰੀਆਂ ਅੱਖਾਂ

ਕਾਊਂਟਰ ਇੰਟੈਲੀਜਂਸੀ ਅਤੇ ਬਠਿੰਡਾ ਕੈਨਾਲ ਥਾਣਾ ਪੁਲਿਸ ਦਾ ਜੋਇੰਟ ਆਪਰੇਸ਼ਨ
3 ਨਸ਼ਾ ਤਸਕਰਾਂ ਨੂੰ ਕੀਤਾ ਗਿਆ ਗ੍ਰਿਫਤਾਰ
45 ਗੱਟੇ ਚੂਰਾ ਪੋਸਤ ਭੁੱਕੀ ਕੁੱਲ 9 ਕੁਇੰਟਲ ਬਰਾਮਦ
ਸਮਿੰਟ ਗੱਟਿਆਂ ਨਾਲ ਭਰੇ ਵੱਡੇ ਟਰਾਲੇ ਵਿੱਚ ਲਕੋ ਰੱਖੀ ਸੀ ਭੁੱਕੀ
ਡੀਐਸਪੀ ਸਿਟੀ ਨੇ ਦੱਸਿਆ ਕਿ ਅਸੀਂ ਬਠਿੰਡਾ ਦੇ ਨੰਨੀ ਛਾਂ ਚੋਕ ਦੇ ਨਜ਼ਦੀਕ ਟਰਾਲਾ ਘੋੜਾ ਸ਼ੱਕੀ ਹਾਲਤ ਵਿੱਚ ਖੜਿਆ ਦੇਖਿਆ ਅਤੇ ਜਦੋਂ ਉਸ ਦੀ ਤਲਾਸ਼ੀ ਲਿਤੀ ਤਾਂ ਉਸਦੇ ਵਿੱਚ ਵੱਡੀ ਮਾਤਰਾ ਵਿੱਚ ਨਸ਼ਾ ਹੋਇਆ ਬਰਾਮਦ ਜਿਸਦੇ ਚਲਦੇ ਅਸੀਂ ਤਿੰਨ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਫਤਾਰ ਅਤੇ ਅੱਜ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਲਿੱਤਾ ਜਾਵੇਗਾ ਪੁਲਿਸ ਰਿਮਾਂਡ ਉਸ ਤੋਂ ਬਾਅਦ ਹੀ ਪਤਾ ਚੱਲ ਪਾਵੇਗਾ ਆਖਿਰਕਾਰ ਵੱਡੀ ਮਾਤਰਾ ਦੇ ਵਿੱਚ ਇਹ ਚੂਰਾ ਪੋਸਤ ਕਿੱਥੋਂ ਲੈ ਕੇ ਆ ਰਹੀ ਸੀ ਅਤੇ ਕਿੱਥੇ ਇਹਨਾਂ ਨੇ ਸਪਲਾਈ ਕਰਨੀ ਸੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੱਜ ਦੀ ਸਾਹਿਬਾ ਦੇ ਭਰਾਵਾ ਨੇ ਦੇਖੋ ਮਿਰਜੇ ਨੂੰ ਕਿਹੜੀ ਦਿੱਤੀ ਸਜ਼ਾ

htvteam

19 ਬਿਮਾਰੀਆਂ ਨੂੰ ਗੁਲਾਬਾਂ ਦੀ ਚੱਟਣੀ ਨਾਲ ਕਰੋ ਟਾਟਾ-ਬਾਏ-ਬਾਏ

htvteam

ਉਹ ਰੋਗ ਜਿਸ ਨਾਲ ਕੁੜੀਆਂ ਅੰਦਰੋ ਖੁਰਣ ਲੱਗਦੀਆਂ ਨੇ, ਸੁਣੋ ਸਸਤਾ ਇਲਾਜ

htvteam

Leave a Comment