ਇਕ ਨਹੀਂ ਦੋ ਨਹੀਂ ਬਲਕਿ ਪੂਰੇ ਪੰਜਾਹ ਤੋਂ ਵੱਧ ਸਾਇਕਲ ਅਤੇ ਰੇਹੜੀਆਂ ਨੂੰ ਦੇਖ ਸ਼ਇਦ ਤੁਸੀ ਸੋਚ ਰਹੇ ਹੋਵੋਂਗੇ ਕਿ ਇਹ ਕਿਸੇ ਸਾਇਕ ਕੰਪਨੀ ਦੇ ਸੀਨ ਹੋਣ ਪਰ ਜਨਾਬ ਅਜਿਹਾ ਕੁਝ ਨਹੀਂ ਬਲਕਿ ਇਹ ਤਸਵੀਰਾਂ ਬਠਿੰਡਾ ਦੇ ਕੋਤਵਾਲੀ ਦੀਆਂ ਨੇ ਜਿੱਥੇ ਪੁਲਿਸ ਦੀ ਗ੍ਰਿਫਤ ਚ ਖੜ੍ਹੇ ਨਜ਼ਰ ਆਉਂਦੇ ਇਹ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਐ ਅਤੇ ਇਨ੍ਹਾਂ ਕੋਲੋ ਇਹ ਕਰੀਬ ਪੰਜਾਹ ਸਾਇਕਲ ਅਤੇ ਪੰਜ ਰੇਹੜੀਆਂ ਬਰਾਮਦ ਕੀਤੀਆਂ ਗਈਆਂ ਇਹ ਜਾਂਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਦੱਸਿਆ ਉਹ ਸੁਣ ਤੁਸੀ ਹੈਰਾਨ ਹੋ ਜਾਵੋਗੇ,,,,,,,
ਪੁਲਿਸ ਅਧਿਕਾਰੀ ਨੇ ਦੱਸਿਆ ਕੀ ਮੁਲਜ਼ਮਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ ਕਿਉਕੀ ਇਹ ਨੌਜਵਾਨ ਅਜਿਹਾ ਨਸ਼ੇ ਦੀ ਪੂਰਤੀ ਲਈ ਕਰਦੇ ਹਨ ਪੁੱਛ-ਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਐ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
