Htv Punjabi
Uncategorized

ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋਈ ਹਿਮਾਂਸ਼ੀ ਖੁਰਾਨਾ ਸਮੇਤ 1470 ਆਏ ਕਰੋਨਾ ਪੌਜ਼ੇਟਿਵ

ਬੀਤੇ ਦਿਨੀਂ ਕਿਸਾਨਾਂ ਵਲੋਂ ਪੰਜਾਬ ਬੰਦ ਦੇ ਸੱਦੇ ‘ਤੇ ਲਗਾਏ ਧਰਨਿਆਂ ‘ਚ ਪੰਜਾਬੀ ਸਿੰਗਰ ਹਿਮਾਂਸ਼ੀ ਖੁਰਾਨਾ ਪਹੁੰਚੀ ਹੋਈ ਸੀ,,ਜਿਹਨਾਂ ਦੀ ਰਿਪੋਰਟ ਹੁਣ ਪੌਜੇਟਿਵ ਪਾਈ ਗਈ ਹੈ। ਇਹ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਦਿੱਤੀ। ਦੱਸ ਦਈਏ ਕਿ ਹਿਮਾਂਸ਼ੀ ਦੋ ਦਿਨ ਪਹਿਲਾਂ ਨਾਭਾ ‘ਚ ਕਿਸਾਨਾਂ ਦੇ ਧਰਨੇ ‘ਤੇ ਪਹੁੰਚੀ ਹੋਈ ਸੀ, ਉਹਨਾਂ ਨੇ ਸੰਪਰਕ ‘ਚ ਆਏ ਸਾਰੇ ਲੋਕਾਂ ਨੂੰ ਟੈਸਟ ਕਰਾਉਣਾਂ ਦੀ ਸਲਾਹ ਦਿੱਤੀ ਹੈ।

ਸੂਬੇ ‘ਚ ਐਤਵਾਰ ਨੂੰ ਕਰੋਨਾ ਦੇ ਕਾਰਨ 53 ਮੌਤਾਂ ਹੋ ਗਈਆਂ ਹਨ ਅਤੇ 1470 ਨਵੇਂ ਮਰੀਜ਼ ਮਿਲੇ ਹਨ। ਜਦਕਿ 2299 ਮਰੀਜ਼ ਡਿਸਚਾਰਜ ਹੋਏ। ਕੁੱਲ ਕੇਸ ਹੁਣ 1,10216 ਅਤੇ ਮਰਨ ਵਾਲਿਆਂ ਦੀ ਸੰਖਿਆਂ 3266 ਹੋ ਗਈ ਹੈ। 89,650 ਮਰੀਜ਼ ਠੀਕ ਹੋ ਗਏ ਹਨ।


ਇਸ ਤੋਂ ਪਹਿਲਾਂ ਪੰਜਾਬ ਦੇ ਕਈ ਸਿਅਸਦਾਤ ਪੰਜਾਬ ਪੁਲਿਸ ਮੁਲਾਜ਼ਮ ਅਤੇ ਅਜਿਹੇ ਹੋਰ ਕਈ ਲੋਕ ਕਰੋਨਾ ਪੌਜੇਟਿਵ ਪਾਏ ਗਏ ਹਨ ਜਿਹਨਾਂ ਚੋ ਜਿਆਦਾ ਲੋਕ ਠਕਿ ਹੋ ਗਏ ਹਨ।

Related posts

ਜਦੋਂ ਨਾਕੇ ਦੌਰਾਨ ਪੁਲਿਸ ਦੀ ਪਈ ਇਹਨਾਂ ਬੰਦਿਆਂ `ਤੇ ਨਜ਼ਰ!

htvteam

ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਉਂਦੇ ਸਨ ਨੌਜਵਾਨ

htvteam

ਇੱਕ ਜਗ੍ਹਾ ਦੋ ਵਾਰ ਕਿਵੇਂ ਡਿੱਗ ਸਕਦੀ ਹੈ ਬਿਜਲੀ ,ਇਹ ਦੇਖੋ ਬਿਜਲੀ ਡਿੱਗਣ ਦੇ ਹੈਰਾਨੀਜਨਕ ਤੱਥ!

Htv Punjabi