Htv Punjabi
Punjab Video

ਕਿੰਨਰ ਨੇ ਲਾੜੇ ਬਣ ਕੇ ਲਿਆਂਦੀ ਬਰਾਤ, ਸ਼ਰੇਆਮ ਸੜਕ ਤੇ ਕਰਤਾ ਆਹ ਕੰਮ

ਬੈਂਡ ਵਾਜਾ ਵੱਜ ਰਿਹਾ,,, ਭੰਗੜੇ ਪਾਏ ਜਾ ਰਹੇ ਨੇ, ਜਸ਼ਨ ਮਨਾਏ ਜਾ ਰਹੇ… ਤੇ ਬੋਲੀਆਂ ਵੀ ਪਾਈਆਂ ਜਾ ਰਹੀਆਂ… ਤੇ ਸੀਨ ਵੀ ਪੂਰਾ ਵਿਆਹ ਵਾਲਾ ਏ… ਇਕ ਲਾੜਾ ਏ ਤੇ ਦੂਜੀ ਲਾੜੀ… ਪਰ ਤੁਸੀਂ ਇਹ ਸਭ ਦੇਖ ਕੇ ਭੁਲੇਖਾ ਨਾ ਖਾ ਜਾਇਓ ਕਿ ਸੱਜੀਆਂ ਧਜੀਆਂ ਖੁਸ਼ੀ ਮਨਾਉਂਦਾ ਜਾ ਰਿਹਾ ਇਹ ਇਕੱਠ ਕਿਸੇ ਵਿਆਹ ਦਾ ਏ ਜਾਂ ਕਿ ਫੇਰ ਕੁੜੀਆਂ ਦਾ ਏ…. ਜੇਕਰ ਤੁਸੀਂ ਇਹ ਸੋਚ ਰਹੇ ਓ ਤਾਂ ਬਿਲਕੁਲ ਗਲਤ ਸੋਚ ਰਹੇ ਓ,,,, ਦਰਅਸਲ ਇਹ ਕੁੜੀਆਂ ਨਹੀਂ ਬਲਕਿ ਕਿੰਨਰ ਨੇ… ਜੋ ਬੈਂਡਵਾਜਿਆਂ ਦੇ ਨਾਲ ਨੱਚਦੇ ਝੂਮਦੇ ਨਜ਼ਰ ਆ ਰਹੇ ਨੇ…. ਹੁਣ ਤੁਸੀਂ ਸੋਚ ਰਹੇ ਹੋਣੇ ਕਿ ਇਹ ਸਾਰੇ ਮਿਲ ਕੇ ਕਰ ਕੀ ਰਹੇ ਨੇ…. ਆਓ ਤੁਹਾਨੂੰ ਉਹ ਵੀ ਦੱਸ ਦਿੰਦੇ ਹਾਂ…. ਪਹਿਲਾਂ ਦੱਸਦੇ ਹਾਂ ਕਿ ਇਹ ਵਿਆਹ ਵਰਗਾ ਸਮਾਗਮ ਫਰੀਦਕੋਟ ਦਾ ਏ… ਜਿੱਥੇ ਇਕ ਕਿੰਨਰ ਲਾੜਾ ਬਣਿਆ ਹੋਇਆ ਤੇ ਦੂਜਾ ਕਿੰਨਰ ਲਾੜੀ ਬਣਿਆ ਦਿਖਾਈ ਦਿੰਦਾ… ਤੇ ਨਾਲ ਬੈਂਡ਼ ਵਾਜੇ ਵੱਜ ਰਹੇ ਨੇ ਤੇ ਬਾਕੀ ਕਿੰਨਰ ਬਰਾਤੀ ਬਣ ਕੇ ਨਾਲ ਜਾ ਰਹੇ ਨੇ…. ਪਰ ਇਹ ਕੋਈ ਸਮਾਗਮ ਨਹੀਂ ਬਲਕਿ ਕਿੰਨਰਾਂ ਦੇ ਵਡੇਰਿਆਂ ਦਾ ਇਕ ਦਿਹਾੜਾ ਏ…ਉਨਾਂ ਨਾਲ ਗੱਲ਼ਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਇਹ ਸਮਾਗਮ ਲਗਾਤਾਰ 10 ਦਿਨ ਚੱਲੇਗਾ…

Related posts

ਪੰਜਾਬ ਦੀ ਇਸ ਡਿਸਪੈਂਸਰੀ ‘ਤੇ ਕਾਲੇ-ਕਾਲੇ ਨਾਗਾਂ ਦਾ ਹੋਇਆ ਕਬਜ਼ਾ; ਦੇਖੋ ਵੀਡੀਓ

htvteam

ਕੋਰੋਨਾ ਦੀ ਮਾਰ : ਭਾਰਤ ਚ 10 ਦਿਨਾਂ ‘ਚ ਇੱਕ ਲੱਖ ਮਾਮਲੇ ਆਉਣ ਤੇ ਸਰਕਾਰਾਂ ਚਿੰਤਾ ਚ ਦੇਖੋ ਪਹਿਲੇ ਇੱਕ ਲੱਖ ਕਿੰਨੇ ਦਿਨਾਂ ਚ ਆਏ ਤੇ ਹੁਣ 3 ਲੱਖ ਪਾਰ ਹੋਣ ਨੂੰ ਕਿੰਨੇ ਦਿਨ ਲੱਗੇ

Htv Punjabi

ਆਹ ਦੇਖੋ ਰਾਹੁਲ ਗਾਂਧੀ ਨਾਲ ਬੰਦੇ ਕੀ ਕਰਗੇ ?

htvteam

Leave a Comment