Htv Punjabi
Punjab Video

ਹਾਰਲੇ ਵਾਲਾ ਮੁੰਡਾ ਦਿਖਾ ਗਿਆ ਪੁਲਿਸ ਨੂੰ ਅੱਖਾਂ? ਪੈ ਗਿਆ ਪੰਗਾ

ਤਸਵੀਰਾਂ ਚ ਦਿਖਾਈ ਦਿੰਦਾ ਇਹ ਨੌਜਵਾਨ ਸ਼ਹਿਰ ਅੰਮ੍ਰਿਤਸਰ ਦਾ ਹੈ,,, ਤੇ ਬਹਿਸ ਕਰਦਾ ਸਾਫ ਦਿਖਾਈ ਦਿੰਦਾ ਏ…. ਬਹਿਸ ਕਰਦਾ ਕਿਸੇ ਹੋਰ ਨਾਲ ਨੀਂ ਸਗੋਂ ਇਕ ਪੱਤਰਕਾਰ ਨਾਲ ਕਰ ਰਿਹਾ… ਕਾਰਨ ਇਹ ਐ ਕਿ ਇਹ ਨੌਜਵਾਨ ਅੰਮ੍ਰਿਤਸਰ ਚ ਇਕ ਹਾਰਲੇ ਮੋਟਰਸਾਈਕਲ ਨੂੰ ਲੈ ਕੇ ਘੁੰਮ ਰਿਹਾ ਸੀ,,, ਪਰ ਜਿਵੇਂ ਹੀ ਪੁਲਿਸ ਨੇ ਇਸ ਨੂੰ ਰੋਕਿਆਂ ਤਾਂ ਉਸ ਨੇ ਆਪਣੀ ਹੈਂਕੜੀ ਦਿਖਾਈ ਤੇ ਕਾਗਜ ਪੱਤਰ ਦਿਖਾਉਣ ਤੋਂ ਕੰਨ ਕਤਰਾ ਲਿਆ… ਇਸ ਬਾਬਤ ਜਦੋਂ ਪੱਤਰਕਾਰ ਨੇ ਨੌਜਵਾਨ ਨਾਲ ਗੱਲ ਕਰਨੀ ਚਾਹੀ ਤਾਂ ਉਹ ਪੱਤਰਕਾਰ ਨਾਲ ਵੀ ਬਦਸਲੂਕੀ ਕਰਦਾ ਦਿਖਾਇਆ ਚਲੋਂ ਤੁਹਾਨੂੰ ਪਹਿਲਾਂ ਇਹ ਵੀਡੀਓ ਦਿਖਾਉਂਦੇ ਹਾਂ,,,,

Related posts

ਗਰੁੱਪ ਬਣਾ ਵਹਿਸ਼ੀ ਹਸਪਤਾਲ ‘ਚ ਦਾਖਲ ਮਰੀਜ਼ ਨਾਲ ਟੱਪ ਗਏ ਹੱਦਾਂ

htvteam

ਜੇਕਰ ਵਾਰ-ਵਾਰ ਪਖਾਨੇ ਜਾਣਾ ਪੈਂਦੇ ਤਾਂ ਸਮਝੋ ਸਰੀਰ ‘ਚ ਆਹ ਨੁਕਸ ਪੈ ਗਿਆ

htvteam

ਇਸ ਤੋਂ ਪਹਿਲਾਂ ਕੀ ਤੁਸੀਂ ਆਪਣੇ ਜਵਾਨ ਪੁੱਤ-ਧੀ ਖੋ-ਲਓ ਦੇਖੋ ਵੀਡੀਓ

htvteam

Leave a Comment