Htv Punjabi
Punjab Video

ਕਿੱਧਰ ਨੂੰ ਤੁਰ ਪਿਆ ਪੰਜਾਬ ?

ਬਠਿੰਡਾ ਦੇ ਹਲਕਾ ਰਾਮਪੁਰਾ ਦਾ ਪਿੰਡ ਕੋਠਾ ਗੁਰੂ ਬਣਿਆ ਜੰਗ ਦਾ ਮੈਦਾਨ,ਚੁਬਾਰੇ ਉੱਤੇ ਖੜਕੇ ਬੰਦੇ ਨੇ ਚਲਾਈਆਂ ਠਾਹ ਠਾਹ ਗੋਲੀਆਂ ,ਗੋਲੀਆਂ ਦੇ ਖੜਾਕ ਸੁਣ ਲੋਕੀ ਨਿਕਲੇ ਘਰਾਂ ਤੋਂ ਬਾਹਰ ,ਪੂਰਾ ਪਿੰਡ ਹੋਇਆ ਛੌਣੀ ਚ ਤਬਦੀਲ ,ਪੁਲਿਸ ਨੇ ਪਾਇਆ ਘੇਰਾ,,,,,,,,,,,,ਗੁਰਸ਼ਰਨ ਸਿੰਘ ਨੇ ਆਪਣੇ ਘਰ ਵਿੱਚ ਬਾਰਾਂ ਬੋਰ ਦੀ ਬੰਦੂਕ ਦੁਸ਼ਮਣਾ ਤੋਂ ਸੁਰੱਖਿਆ ਲਈ ਰੱਖੀ ਸੀ ਪਰ ਅੱਜ ਸਵੇਰੇ ਇਸੇ ਹੀ ਬੰਦੂਕ ਨੇ ਆਪਣਿਆਂ ਨੂੰ ਲੰਮੇ ਪਾ ਦਿੱਤਾ,ਅਸਲ ਗੁਰਸ਼ਰਨ ਸਿੰਘ ਦਾ ਆਪਣੇ ਚਾਚੇ ਤਾਇਆਂ ਨਾਲ ਜ਼ਮੀਨੀ ਵਿਵਾਦ ਚੱਲਦਾ ਸੀ ,ਜਿੱਸਦੇ ਚੱਲਦਿਆ ਅੱਜ ਸਵੇਰੇ ਗੁਰਸ਼ਨ ਸਿੰਘ ਨੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸਤੋਂ ਬਾਅਦ ਪੂਰਾ ਪਿੰਡ ਦਹਿਲ ਉੱਠਿਆ, ਗੋਲੀ ਬਾਰੀ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਗੰਭੀਰ ਜ਼ਖਮੀ ਦੱਸੇ ਜਾ ਰਹੇ ਜਿਨ੍ਹਾ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕੀਤਾ ਗਿਆ ,ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਬਠਿੰਡਾ ਗੁਰਲੀਨ ਖੁਰਾਣਾ ਨੇ ਅੱਗੇ ਜੋ ਦੱਸਿਆ ਉਹ ਸੁਣ ਸਭ ਦੀ ਰੂਹ ਕੰਬ ਗਈ,,,,,,

ਖੁਰਾਣਾ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ,ਜਾਂਚ ਤੋਂ ਪਹਿਲਾਂ ਕੁਝ ਵੀ ਕਹਿਣਾ ਮੁਨਾਸਿਬ ਨਹੀਂ ਹੋਵੇਗਾ ,ਅਜਿਹੇ ਚ ਦੇਖਣਾ ਹੋਵੇਗਾ ਆਖਿਰ ਕੀ ਸਿੱਟਾ ਨਿਕਲਦਾ ਪੁਲਿਸ ਦੀ ਜਾਂਚ ਦਾ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਵਿਆਹ ਵਾਲੀ ਘੋੜੀ ਤੇ ਚੜ੍ਹਨਾ ਪਿਆ ਮਹਿੰਗਾ; ਘੋੜੀ ਸਣੇ ਸਵਾਰ ਦਾ ਹੋਇਆ ਅਜਿਹਾ ਹਾਲ

htvteam

ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੇ ਮੁੰਡੇ ਤੇ ਚੱਲੀ ਗੋ। ਲੀ

htvteam

19 ਸਾਲਾਂ ਭਰਾ ਨੇ 17 ਸਾਲਾਂ ਭੈਣ ਨਾਲ ਕਰਤਾ ਅਜਿਹਾ ਕਾ-ਰਾ ,ਕੁੜੀ ਨੂੰ ਦੇਖ ਸਭ ਦੇ ਉੱਡੇ ਹੋਸ਼

htvteam

Leave a Comment