ਮਾਮਲਾ ਕਪੂਰਥਲਾ ਦਾ ਹੈ, ਜਿੱਥੇ ਕਾਂਜਲੀ ਵੇਈਂ ‘ਚ ਇੱਕ ਨੌਜਵਾਨ ਰੋਜ਼ਾਨਾ ਅਵਾਰਾ ਕੁੱਤਿਆਂ ਨੂੰ ਦੁੱਧ ਪਾਉਣ ਆਉਂਦਾ ਹੈ | ਰੋਜ਼ਾਨਾ ਦੀ ਤਰ੍ਹਾਂ ਅੱਜ ਬੀਤੇ ਵੀ ਦਿਨ ਜਦ ਉਹ ਨੌਜਵਾਨ ਸ਼ਾਮੀ ਇਥੇ ਆਇਆ ਤਾਂ ਪਹਿਲਾਂ ਤਾਂ ਉਸਨੂੰ ਪਿਨਾ ਅੱਖਾਂ ਤੇ ਯਕੀਨ ਹੀ ਨਹੀਂ ਸੀ ਹੋਇਆ ਪਰ ਫੇਰ ਗੌਰ ਨਾਲ ਦੇਖਣ ਤੋਂ ਬਾਅਦ ਉਸਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ |
