ਅੰਮ੍ਰਿਤਸਰ ਵਿੱਚ ਡੋਗ ਲਵਰ ਦੇ ਨਾਲ ਹੋਈ ਲੁੱਟ ਖੋਹ
ਲੁਟੇਰਿਆਂ ਵੱਲੋਂ ਤੇਜ਼ਧਰ ਹਥਿਆਰਾਂ ਦੇ ਨਾਲ ਕੀਤਾ ਗਿਆ ਹਮਲਾ
ਜ਼ਖ਼ਮੀ ਰੇਖਾ ਡੋਗ ਲਵਰ ਨੇ ਲਗਾਏ ਇਲਜ਼ਾਮ
ਪੁਲਿਸ ਦਾ ਕਹਿਣਾ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਾਂ
ਡੋਗ ਲਵੇਰ ਦਾ ਕਹਿਣਾ ਹੈ ਕਿ ਜਦ ਮੈਂ ਡੋਗ ਵਾਸਤੇ ਫੀਡ ਲੈਣ ਵਾਸਤੇ ਗਈ ਸੀ ਤਾਂ ਉਸ ਵਕਤ ਤਿੰਨ ਨੌਜਵਾਨਾਂ ਵੱਲੋਂ ਮੇਰੇ ਉੱਪਰ ਤੇਜ ਧਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ,,,,,,,,ਇੱਕ ਐਕਟੀਵਾ ਅਤੇ ਇੱਕ ਸੋਨੇ ਦੀ ਚੈਨ 50 ਹਜ਼ਾਰ ਦੀ ਨਗਦੀ ਲੱਕੇ ਲੁਟੇਰੇ ਹੋਏ ਫਰਾਰ,,,,,,,,ਡੋਗ ਲਵਰ ਦੀ ਪਹਿਚਾਣ ਰੇਖਾ ਵਜੋਂ ਹੋਈ ਹੈ,,,,,,ਰੇਖਾ ਦਾ ਕਹਿਣਾ ਹੈ ਕਿ ਮੇਰੇ ਪਾਪਾ ਦੀ ਤਬੀਅਤ ਵੀ ਖਰਾਬ ਹੈ ਪਾਪਾ ਦੀ ਸੈਲਰੀ ਕਢਵਾ ਕੇ ਵਾਪਸ ਜਦ ਆ ਰਹੀ ਸੀ ਤਾਂ ਉਹ 50 ਹਜਾਰ ਰੁਪਏ ਦੀ ਨਗਦੀ ਵੀ ਲੈ ਕੇ ਲੁਟੇਰੇ ਫਰਾਰ ਹੋ ਗਏ। ਪੁਲਿਸ ਨੂੰ ਕੰਪਲੇਂਟ ਕੀਤੀ ਗਈ ਹੈ। ਪੁਲਿਸ ਕਰ ਰਹੀ ਹੈ ਇਸ ਮਾਮਲੇ ਦੀ ਜਾਂਚ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
next post
