Htv Punjabi
Crime Punjab Video

ਕੁੱਤਿਆਂ ਦੀ ਸੇਵਾ ਕਰਨ ਵਾਲੀ ਲੜਕੀ ਨਾਲ ਟੱਪੀਆਂ ਹੱਦਾਂ

ਅੰਮ੍ਰਿਤਸਰ ਵਿੱਚ ਡੋਗ ਲਵਰ ਦੇ ਨਾਲ ਹੋਈ ਲੁੱਟ ਖੋਹ
ਲੁਟੇਰਿਆਂ ਵੱਲੋਂ ਤੇਜ਼ਧਰ ਹਥਿਆਰਾਂ ਦੇ ਨਾਲ ਕੀਤਾ ਗਿਆ ਹਮਲਾ
ਜ਼ਖ਼ਮੀ ਰੇਖਾ ਡੋਗ ਲਵਰ ਨੇ ਲਗਾਏ ਇਲਜ਼ਾਮ
ਪੁਲਿਸ ਦਾ ਕਹਿਣਾ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਾਂ
ਡੋਗ ਲਵੇਰ ਦਾ ਕਹਿਣਾ ਹੈ ਕਿ ਜਦ ਮੈਂ ਡੋਗ ਵਾਸਤੇ ਫੀਡ ਲੈਣ ਵਾਸਤੇ ਗਈ ਸੀ ਤਾਂ ਉਸ ਵਕਤ ਤਿੰਨ ਨੌਜਵਾਨਾਂ ਵੱਲੋਂ ਮੇਰੇ ਉੱਪਰ ਤੇਜ ਧਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ,,,,,,,,ਇੱਕ ਐਕਟੀਵਾ ਅਤੇ ਇੱਕ ਸੋਨੇ ਦੀ ਚੈਨ 50 ਹਜ਼ਾਰ ਦੀ ਨਗਦੀ ਲੱਕੇ ਲੁਟੇਰੇ ਹੋਏ ਫਰਾਰ,,,,,,,,ਡੋਗ ਲਵਰ ਦੀ ਪਹਿਚਾਣ ਰੇਖਾ ਵਜੋਂ ਹੋਈ ਹੈ,,,,,,ਰੇਖਾ ਦਾ ਕਹਿਣਾ ਹੈ ਕਿ ਮੇਰੇ ਪਾਪਾ ਦੀ ਤਬੀਅਤ ਵੀ ਖਰਾਬ ਹੈ ਪਾਪਾ ਦੀ ਸੈਲਰੀ ਕਢਵਾ ਕੇ ਵਾਪਸ ਜਦ ਆ ਰਹੀ ਸੀ ਤਾਂ ਉਹ 50 ਹਜਾਰ ਰੁਪਏ ਦੀ ਨਗਦੀ ਵੀ ਲੈ ਕੇ ਲੁਟੇਰੇ ਫਰਾਰ ਹੋ ਗਏ। ਪੁਲਿਸ ਨੂੰ ਕੰਪਲੇਂਟ ਕੀਤੀ ਗਈ ਹੈ। ਪੁਲਿਸ ਕਰ ਰਹੀ ਹੈ ਇਸ ਮਾਮਲੇ ਦੀ ਜਾਂਚ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੇਮ ਖੇਡਣ ਦੇ ਬ/ਹਾਨੇ ਘਰ ਬੁ/ਲਾਕੇ ਮੁੰਡਿ/ਆਂ ਨੇ ਕੀਤੀ ਕਰ/ਤੂਤ, ਬਣਾਈ ਵੀਡੀਓ

htvteam

ਆਹ ਦੇਖੋ ਪੁੱ ਤ, ਮਾਂ – ਭਰ ਜਾ ਈ ਨਾਲ ਕੀ ਕ ਰ ਗਿਆ

htvteam

ਆਹ 7 ਬੰਦੇ ਦੇਖੋ ਕਿਹੜੇ ਹਲਾਤਾਂ ਚ ਫੜ੍ਹੇ, ਮਿਲਿਆ ਗਲਤ ਸਮਾਨ

htvteam

Leave a Comment