Htv Punjabi
Punjab Video

ਕੁੱਲੜ੍ਹ ਪੀਜ਼ਾ ਵਾਲੇ ਜੋੜੇ ਦੀ ਵੀਡੀਓ ਵਾਇਰਲ ?

ਸੋਸ਼ਲ ਮੀਡੀਆ ਤੇ ਇਕ ਜੋੜੇ ਦੀ ਇਤਰਾਜ਼ਯੋਗ ਵੀਡੀਓ ਖੂਬ ਵਾਇਰਲ ਹੋ ਰਹੀ ਐ ਜਿਸ ਵਿੱਚ ਨਜ਼ਰ ਆ ਰਿਹਾ ਇਕ ਜੋੜਾ ਆਪਸੀ ਸਬੰਧ ਬਣਾਉਂਦਾ ਦੇਖਿਆ ਗਿਆ ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ,,,,,,,,ਦੱਸਿਆ ਜਾ ਰਿਹਾ ਕਿ ਸੋਸ਼ਲ ਮੀਡੀਆ ਮਸ਼ਹੂਰ ਕੁਲੜ ਪੀਜਾ ਕਪਲ ਦੀ ਇਹ ਵੀਡੀਓ ਜੋ ਕਿ ਬਹੁਤ ਚਰਚਾ ਦਾ ਵਿਸ਼ ਬਣੀ ਹੋਈ ਹੈ ਪਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਸਹਿਜ ਨੇ ਖੁਦ ਮੀਡੀਆ ਨੂੰ ਇਕ ਬਿਆਨ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਕਿਹਾ ਕੀ ਇਹ ਫੇਕ ਵੀਡੀਓ ਬਣਾਕੇ ਸਾਨੂੰ ਬਦਮਾਨ ਕਰਨ ਲਈ ਵਾਇਰਲ ਕੀਤੀ ਗਈ ਹੈ,,,,,,,,,

ਸਹਿਜ ਮੁਤਾਬਿਕ ਉਨ੍ਹਾਂ ਨੂੰ ਕਿਸੇ ਵਿਅਕਤੀ ਨੇ ਬਲੇਕ ਮੇਲ ਕੀਤਾ ਅਤੇ ਪੈਸੇ ਦੀ ਮੰਗ ਕੀਤੀ ਪਰ ਜਦੋਂ ਇਸ ਜੋੜੇ ਨੇ ਪੈਸੇ ਦੇਣ ਤੋਂ ਇੰਨਕਾਰ ਕਰ ਦਿੱਤਾ ਤਾਂ ਇਸਦੀ ਫਰਜ਼ੀ ਵੀਡੀਓ ਬਣਾਕੇ ਵਾਇਰਲ ਕਰ ਦਿੱਤੀ ਅੱਗੇ ਜੋ ਉਨ੍ਹਾ ਦੱਸਿਆ ਉਹ ਤੁਸੀ ਆਪ ਸੁਣੋ,,,,,,,,,,ਸਹਿਜ ਨੇ ਦੱਸਿਆ ਕੀ ਇਸ ਮਾਮਲੇ ਬਾਬਤ ਪੁਲਿਸ ਨੂੰ ਸ਼ਕਾਇਤ ਦਰਜ ਕਰਵਾ ਦਿੱਤੀ ਐ ਅਤੇ ਇਸਦੇ ਨਾਲ ਸਹਿਜ ਨੇ ਲੋਕਾਂ ਨੂੰ ਅਪੀਲ ਕੀਤੀ ਕੀ ਜੇਕਰ ਕਿਸੇ ਦੇ ਫੋਨ ਚ ਵੀਡੀਓ ਹੈ ਤਾਂ ਡਲੀਟ ਕਰ ਦਿਓ, ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਅੰਦੋਲਨਕਾਰੀ ਵਧਾਈ ਦੇ ਪਾਤਰ: ਜਗਜੀਤ ਸਿੰਘ ਡੱਲੇਵਾਲ

htvteam

ਰੇਹੜੀ ‘ਤੇ ਸਬਜ਼ੀ ਵਾਂਗੂ ਮੁੰਡੇ ਲਈ ਫਿਰਦੇ ਸੀ ਲਾਸ਼; ਦੇਖੋ ਵੀਡੀਓ

htvteam

ਮਜੀਠੀਆ ਤੇ ਚੀਮਾ ਨੇ ਰੰਧਾਵਾ ਖਿਲਾਫ ਛੇੜ ਲਿਆ ਨਵਾਂ ਮੁੱਦਾ, ਫਿਰ ਕਹਿੰਦੇ ਅਸਤੀਫਾ ਦੇਵੇ ਰੰਧਾਵਾ, ਦਿਓ ਪਰਚਾ ਉਸਦੇ ਖਿਲਾਫ!

Htv Punjabi

Leave a Comment