Htv Punjabi
Punjab Video

ਕੇਂਦਰੀ ਮੰਤਰੀ ਇਰਾਨੀ ਦੇ ਬਿਆਨ ਨੇ ਛੇੜਿਆ ਵਿਵਾਦ, ਮੁਸਲਿਮ ਭਾਈਚਾਰੇ ਦੇ ਲੋਕ ਆਏ ਸੜਕਾਂ ਉੱਤੇ

ਜੇਕਰ ਸਾਡੇ ਦੇਸ਼ ਭਾਰਤ ਦੀ ਗੱਲ ਕਰੀਏ ਤਾਂ ਸਿਆਸੀ ਲੀਡਰਾਂ ਵਲੋਂ ਬਿਨ੍ਹਾਂ ਸੋਚੇ ਸਮਝੇ ਕੋਈ ਵੀ ਊਟ ਪਟਾਂਗ ਬਿਆਨ ਦੇ ਦਿੱਤਾ ਜਾਂਦਾ ਜਿਸਦੇ ਕਾਰਨ ਦੇਸ਼ ਚ ਵੱਸਦੇ ਵੱਖ-ਵੱਖ ਧਰਮਾ ਦੇ ਲੋਕਾਂ ਚ ਨਫਰਤੀ ਮਾਹੌਲ ਵੀ ਪੈਦਾ ਹੋ ਜਾਂਦਾ ਐ,,,,,,,,,,,,ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵਲੋਂ ਲੰਘੇ ਕੁਝ ਦਿਨ ਪਹਿਲਾ ਇਕ ਬਿਆਨ ਦਿੱਤਾ ਗਿਆ ਸੀ ਜਿਸਦੇ ਕਾਰਨ ਮੁਸਲਿਮ ਭਾਈਚਾਰੇ ਦੇ ਲੋਕਾਂ ਚ ਰੋਸ ਪਾਇਆ ਜਾ ਰਿਹਾ,,,,,,,,,,,,,ਰੋਸ ਵਜੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ ਲੁਧਿਆਣਾ ਚ ਸ਼੍ਰੀ ਮਤੀ ਇਰਾਨੀ ਦਾ ਪੁਤਲਾ ਫੂਕਿਆ ਗਿਆ ਅਤੇ ਇਰਾਨੀ ਦੇ ਖਿਲਾਫ ਜੰਮਕੇ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ,,,,,,,,,

ਪੰਜਾਬ ਦੇ ਸ਼ਾਈ ਇਮਾਮ ਹੋਰਾਂ ਦਾ ਕਹਿਣਾ ਐ ਕਿ ਸ਼੍ਰੀਮਤੀ ਇਰਾਨੀ ਨੂੰ ਬਿਨਾਂ ਸ਼ਰਤ ਆਪਣਾ ਗੈਰ-ਜ਼ਿੰਮੇਵਾਰਾਨਾ ਬਿਆਨ ਵਾਪਸ ਲੈਣਾ ਚਾਹੀਦਾ ਹੈ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਗੱਡੀਆਂ ਭਰ ਕੇ ਆਏ ਗੁੰਡਿਆਂ ਨੇ ਪਿੰਡ ‘ਚ ਕਰਤਾ ਵੱਡਾ ਕਾਂਡ

htvteam

ਡਿਊਟੀ ਦੇ ਰਹੇ ਥਾਣੇਦਾਰ ਦੀ ਨਿਕਲਦੀ ਰੂਹ ਵੇਖ ਮੁਲਾਜ਼ਮ ਵੀ ਕੰਬੇ; ਦੇਖੋ ਵੀਡੀਓ

htvteam

ਸਿਰਫ਼ 10 ਰੁਪਏ ਚ ਘਰ ਤਿਆਰ ਕਰੋ ਆਹ ਰਾਮਬਾਣ ਨੁਸਕਾ

htvteam

Leave a Comment