ਛਾਪੇਮਾਰੀ ਦੇ ਦੌਰਾਨ ਪੁਲਿਸ ਵਲੋਂ ਬਰਾਮਦ ਕੀਤੇ ਗਏ ਨੋਟਾਂ ਦੇ ਪੈਕੇਟ ਅਤੇ ਕੰਪਿਊਟਰ ਸੈੱਟ | ਹੁਣ ਤੁਸੀਂ ਪੁਲਿਸ ਹਿਰਾਸਤ ‘ਚ ਬੈਠੇ ਇਹਨਾਂ ਤਿੰਨ ਵਿਅਕਤੀਆਂ ਨੂੰ ਜ਼ਰਾ ਧਿਆਨ ਨਾਲ ਦੇਖੋ | ਇਹਨਾਂ ਦੀਆਂ ਗੰਦੀਆਂ ਕਰਤੂਤਾਂ ਜਾਣ ਤੁਸੀਂ ਵੀ ਹੈਰਾਨ ਰਹਿ ਜਾਓਗੇ | ਇਸਤੋਂ ਵੀ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਹਨਾਂ ‘ਚੋਂ ਇਹ ਮੁੱਖ ਸਰਗਨਾ ਇੱਕ ਵੱਡੀ ਸਿਆਸੀ ਪਾਰਟੀ ਦਾ ਮੌਜ਼ੂਦਾ ਕੌਂਸਲਰ ਹੈ |
ਮਾਮਲਾ ਹੈ ਜਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਹਲਕੇ ਦਾ, ਜਿੱਥੇ ਪੁਲਿਸ ਨੇ ਖੂਫੀਆ ਇਤਲਾਹ ਦੇ ਆਧਾਰ ‘ਤੇ ਛਾਪੇਮਾਰੀ ਕਰ ਇਹਨਾਂ ਵਿੱਕਤੀਆਂਜ ਨੂੰ ਗ੍ਰਿਫਤਾਰ ਕਰ ਜੋ ਖੁਲਾਸੇ ਕੀਤੇ ਨੇ ਉਹ ਨੂੰ ਜਾਣ ਤੁਸੀਂ ਵੀ ਦੰਗ ਰਹਿ ਜਾਓਗੇ |
previous post