Htv Punjabi
Punjab Video

ਸੁੰਨੇ ਘਰ ਚ ਬਜ਼ੁਰਗਾਂ ਨਾਲ ਹੋ ਗਈ ਸ਼ਰਮਨਾਕ ਹਰਕਤ, ਪਹਿਲਾਂ ਬੇਬੇ ਬਾਪੂ ਬੰਨ੍ਹੇ, ਫੇਰ ਕਸੂਤੀ ਜਗ੍ਹਾ ਫੇਰਿਆ ਹੱਥ !

ਚੋਰੀਆਂ ਦੀ ਵਾਰਦਾਤਾਂ ਦਿਨੋਂ ਦਿਨ ਵੱਧਦੀਆ ਜਾ ਰਹੀਆ ਨੇ ਤੇ ਚੋਰਾਂ ਵੱਲੋਂ ਸ਼ਰਿਆਮ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਉੱਥੇ ਹੀ ਲੁਧਿਆਣਾ ਚ ਦੋ ਚੋਰਾਂ ਵੱਲੋਂ ਬਜੁਰਗਾਂ ਨੂੰ ਬੰਧਕ ਬਣਾ ਕੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਤੇ ਜਿਹਨਾ ਕੋਲ ਨਕਲੀ ਹਥਿਆਰ ਅਤੇ 137000 ਰੁਪਏ ਅਤੇ ਫੋਨ ਬਰਾਮਦ ਕੀਤੇ ਨੇ … ਤੇ ਜਿਸਦੀ ਜਾਣਕਾਰੀ ਪੁਲਿਸ ਕਮੀਸ਼ਨਰ ਮਨਦੀਪ ਸਿੰਘ ਸਿੱਧੂ ਨੇ ਦਿੱਤੀ ਕਿ ਵਿਦੇਸ਼ ਗਏ ਪਰਿਵਾਰ ਦੇ ਘਰ ਚ ਬਜੁਰਗ ਜੌੜੇ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਤੇ ਘਰ ਦੇ ਵਿੱਚ ਵੜ ਕੇ ਚੋਰੀ ਕੀਤੀ ਗਈ ਤੇ ਮੌਕੇ ਤੇ ਫਰਾਰ ਹੋ ਗਏ ਤੇ ਜਿਸਨੂੰ ਲੁਧਿਆਣਾ ਪੁਲਿਸ ਦੀ ਟੀਮ ਨੇ ਬੜੀ ਮਿਹਨਤ ਨਾਲ ਇਹਨਾਂ 2 ਚੋਰਾਂ ਨੂੰ ਕਾਬੂ ਕਰ ਲਿਆ ਤੇ ਮਾਮਲਾ ਦਰਜ ਕਰ ਲਿਆ ਹੈ।

ਸੂਬੇ ਦੇ ਵਿਚ ਚੋਰਾਂ ਵੱਲੋਂ ਹਰ ਦਿਨ ਕਿਸੇ ਨਾ ਕਿਸੇ ਨੂੰ ਨਿਸ਼ਾਨਾ ਬਣਾਇਆ ਜਾਦਾ ਹੈ ਤੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਫੈਲ ਗਿਆ ਤੇ ਜਿਸਨੂੰ ਰੋਕਣ ਬਹੁਤ ਮੁਸ਼ਕਿਲ ਹੈ ਤੇ ਪੁਲਿਸ ਪ੍ਰਸ਼ਾਸ਼ਨ ਚੋਰਾਂ ਨੂੰ ਫੜਨ ਚ ਕੋਸ਼ਿਸ਼ ਕਰ ਰਹੀ ਹੈ …..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਦੇਖੋ ਕਿੱਦਾਂ ਕਿਸਾਨਾਂ ਨੇ ਕੱਢੀ ਜੰਮ ਕੇ ਭੜਾਸਪੰਜਾਬ ਬੰਦ ਨੇ ਬਣਾ ਦਿੱਤਾ ਅਜਿਹਾ ਸੀਨ

htvteam

ਇਨਸਾਨੀਅਤ ਤੋਂ ਗਿਰੀ ਹੋਈ ਹਰਕਤ, ਪੁਲਿਸ ਵਾਲਿਆਂ ਤੋਂ ਬਦਲਾ ਲੈਣ ਲਈ ਦੇਖੋ ਕਿਹੜਾ ਵੱਡਾ ਖੇਡ ਖੇਡਿਆ ਇਨ੍ਹਾਂ ਬੰਦਿਆਂ ਨੇ ?

Htv Punjabi

ਡਿਪਟੀ ਮੇਅਰ ਹੋਇਆ ਲਾਪਤਾ! ਲੱਭਣ ਵਾਲੇ ਨੂੰ ਮਿਲੂ ਇਨਾਮ

htvteam

Leave a Comment