ਲੋਕ ਸਭਾ ਚੋਣਾਂ ਨੂੰ ਲੈਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਐ ਇਸਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਕਈ ਪ੍ਰਕਾਰ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਏਸਦੇ ਬਾਵਜੂਦ ਵੀ ਕਦੇ ਆਟੋ ਚੋਂ ਕਰੋੜਾਂ ਰੁਪਏ ਫੜ੍ਹੇ ਜਾਂਦੇ ਹਨ ਤੇ ਕਦੇ ਗੱਡੀਆਂ ਚੋਂ ਲੱਖਾਂ ਰੁਪਏ ਜੀ ਹਾਂ ਏਸੇ ਤਰ੍ਹਾਂ ਜਲੰਧਰ ਚ ਨਾਕੇਬੰਦੀ ਦੌਰਾਨ ਪੁਲਿਸ ਨੇ ਜਦੋਂ ਏਸ ਕਾਲੇ ਰੰਗ ਦੀ ਗੱਡੀ ਨੂੰ ਰੋਕ ਤੇ ਇਸਦੀ ਤਲਾਸ਼ੀ ਲਈ ਗਈ ਤਾਂ ਗੱਡੀ ਚ ਰੱਖੇ ਏਸ ਕਾਲੇ ਰੰਗ ਦੇ ਬੈਗ ਚੋਂ ਲੱਖਾਂ ਰੁਪਏ ਬਰਾਮਦ ਕੀਤੇ ਗਏ,ਕੜਕਦੇ ਕੜਕਦੇ ਗਾਂਧੀ ਵਾਲੇ ਲੱਖਾਂ ਦੇ ਨੋਟ ਦੇਖ ਇਕ ਵਾਰ ਤਾਂ ਪੁਲਿਸ ਮੁਲਜ਼ਾਮ ਵੀ ਦੰਗ ਰਹਿ ਗਏ ਜਦੋਂ ਇਨ੍ਹਾਂ ਪੈਸਿਆਂ ਬਾਬਤ ਵਪਾਰੀ ਨੂੰ ਪੁੱਛਿਆ ਗਿਆ ਤਾਂ ਉਸਨੇ ਜੋ ਕਿਹਾ ਉਹ ਸੁਣੋਂ,,,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਵਪਾਰੀ ਕੋਲ ਜੋ ਪੰਜ ਲੱਖ ਰੁਪਏ ਬਰਾਮਦ ਕੀਤੇ ਗਏ ਹਨ ਉਨ੍ਹਾਂ ਦਾ ਵਪਾਰੀ ਕੋਲ ਕੋਈ ਵੀ ਦਾਸਤਾਵੇਜ਼ ਨਹੀਂ ਮਿਲਿਆ ਜਿਸਦੇ ਚੱਲਦੇ ਪੰਜ ਲੱਖ ਰੁਪਏ ਨੂੰ ਬਰਾਮਦ ਕਰਕੇ ਸਾਰਕਾਰੀ ਖਜ਼ਾਨੇ ਵਿੱਚ ਜਮਾਂ ਕਰਵਾਏ ਜਾਂਣਗੇ ਜੇਕਰ,ਬਾਕੀ ਅੱਗੇ ਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..