Htv Punjabi
Punjab Video

ਖਨੋਰੀ ਬਾਰਡਰ ਤੇ ਨੌਜਵਾਨਾਂ ਨੇ ਆਹ ਕਿਹੜਾ ਸਮਾਨ ਤਿਆਰ ਕਰ ਲਿਆ

ਲਓ ਜੀ ਖਨੌਰੀ ਬਾਰਡਰ ਤੇ ਬੈਠੇ ਕਿਸਾਨਾਂ ਨੇ ਤਿਆਰ ਕਰ ਲਏ ਦੇਸੀ ਜੁਗਾੜ ਹੁਣ ਹਰਿਆਣਾ ਪੁਲਿਸ ਵੱਲੋਂ ਕੀਤੇ ਗਏ ਐਕਸ਼ਨ ਦਾ ਦਿੱਤਾ ਜਾਵੇਗਾ ਮੂੰਹ ਤੋੜ ਜਵਾਬ,, ਜੀ ਹਾਂ ਨੌਜਵਾਨਾਂ ਦੇ ਵੱਲੋਂ ਜਿੱਥੇ ਪਤੰਗ ਤਿਆਰ ਕੀਤੇ ਜਾ ਰਹੇ ਨੇ ਤਾਂ ਕਿ ਡਰੋਨਾਂ ਨੂੰ ਨੀਚੇ ਉਤਾਰ ਲਿਆ ਜਾਵੇ ਤਾਂ ਦੂਜੇ ਪਾਸੇ ਲੋਹੇ ਦੇ ਸਮਾਨ ਦੇ ਨਾਲ ਕੁਝ ਅਜਿਹੀਆਂ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਕਿ ਜਿਹੜੀ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਜਾਣਗੇ ਉਸਦਾ ਮੁਕਾਬਲਾ ਇਹਨਾਂ ਦੇ ਨਾਲ ਕੀਤਾ ਜਾਵੇਗਾ। ਆਓ ਨਜ਼ਰ ਮਾਰਦੇ ਆ ਇਹਨਾਂ ਵੀਡੀਓ ਤੇ,,,,

ਸੋ ਲਗਾਤਾਰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਦੇਖਿਆ ਗਿਆ ਕਿ ਪੁਲਿਸ ਵੱਲੋਂ ਐਕਸ਼ਨ ਲੈਂਦੇ ਹੋਏ ਅੱਥਰੂ ਗੈਸ ਰਬੜ ਦੀਆਂ ਗੋਲੀਆਂ ਦੇ ਨਾਲ ਕਈ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਲਗਾਤਾਰ ਬਾਰਡਰਾਂ ਤੇ ਬੈਠੇ ਕਿਸਾਨ ਦੇ ਵੱਲੋਂ ਦੇਸੀ ਜੁਗਾੜ ਲਗਾਏ ਜਾ ਰਹੇ ਨੇ ਤਾਂ ਕਿ ਹਰਿਆਣਾ ਪੁਲਿਸ ਵੱਲੋਂ ਜੋ ਗੋਲੇ ਛੱਡੇ ਜਾ ਰਹੇ ਨੇ ਉਹਨਾਂ ਤੋਂ ਬਚਿਆ ਜਾ ਸਕੇ ਰਬੜ ਦੀਆਂ ਗੋਲੀਆਂ ਤੋਂ ਵੀ ਬਚਾਅ ਹੋ ਸਕੇ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੋਟਲੀ ਵਾਲੇ ਵੈਦ ਤੋਂ ਸੁਣੋ ਕਿਵੇਂ ਜਵਾਨ ਮੁੰਡੇ-ਕੁੜੀਆਂ ਹਮੇਸ਼ਾ ਰਹਿਣਗੇ ਸਲਿੱਮ-ਟ੍ਰਿਮ

htvteam

ਅੰਮ੍ਰਿਤਪਾਲ ਦੇ ਖਾਸ ਬੰਦੇ ਦੀ ਨਵੀਂ ਵੀਡੀਓ ਹੋਗੀ ਲੀਕ ? ਇੱਕ ਤੋਂ ਇੱਕ ਰੱਖਦੇ ਸੀ ਖਤਰਨਾਕ ਹਥਿਆਰ !

htvteam

ਕਰਫਿਊ ਤੇ ਕਰੋਨਾ ਵਾਇਰਸ ‘ਚ ਬਾਹਰ ਨਿਕਲੀਆਂ ਦੋ ਜਨਾਨੀਆਂ ਨੇ ਪੂਰੇ ਸ਼ਹਿਰ ‘ਚ ਪਾਤੀ ਭਾਜੜ LIVE , ਲੋਕਾਂ ਨੇ ਬਣਾਈ ਵੀਡੀਓ, ਜਨਾਨੀਆਂ   ਨੇ ਕੀਤਾ ਸ਼ਰਮਸਾਰ

Htv Punjabi

Leave a Comment