Htv Punjabi
Punjab Video

ਆਹ ਆਸ਼-ਕ ਨੇ ਦੇਖੋ ਕਿਵੇਂ ਉਡਾਏ ਸਭ ਦੇ ਹੋ-ਸ਼

ਵੀਡੀਓ ‘ਚ ਦਿਖਈ ਦਿੰਦੇ 20 ਸਾਲਾਂ ਗੁਰਪ੍ਰੀਤ ਸਿੰਘ ਦੀ ਤਸਵੀਰ ਐ ਜੋ ਫਿਰੋਜਪੁਰ ਦੇ ਨੇੜਲੇ ਪਿੰਡ ਮੱਲਾਂ ਰਹੀਮੇ ਦਾ ਰਹਿਣ ਵਾਲਾ ਸੀ,,,,ਹਸਪਤਾਲ ਦੇ ਬਾਹਰ ਖੜੀਆਂ ਗੁਰਪ੍ਰੀਤ ਦੀਆਂ ਮਾਂ ਅਤੇ ਭੇਣਾ ਦੀਆਂ ਅਤੇ ਪੂਰਾ ਪਰਿਵਾਰ ਨੇ ਬੇ ਸ਼ੱਕ ਦੇਖਣ ਨੂੰ ਸ਼ਾਂਤ ਖੜੀਆਂ ਦਿਖਾਈ ਦੇ ਰਹੀਆਂ ਨੇ,,,,,,ਪਰ ਪੁੱਤ ਦੀ ਗਲਤੀ ਕਾਰਨ ਇਨਾਂ ਦੇ ਹਿਰਦੇ ਅੰਦਰੋਂ ਵਲੂੰਦਰੇ ਗਏ ਨੇ ਅਸਲ ਚ ਗੁਰਪ੍ਰੀਤ ਸਿੰਘ ਆਪਣੇ ਗੁਆਂਢੀ ਪਿੰਡ ਦੀ ਇਕ ਕੁੜੀ ਨੂੰ ਪਿਆਰ ਕਰਦਾ ਸੀ ਮੁੰਡੇ ਨੇ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਕੁੜੀ ਉਸਦੇ ਅਜਿਹੀ ਘਟੀਆ ਕਰਤੂਤ ਕਰੇਗੀ ,,,,,,ਬੀਤੇ ਦਿਨ ਕੁੜੀ ਨੇ ਗੁਰਪ੍ਰੀਤ ਨੂੰ ਫੋਨ ਕਰਕੇ ਆਪਣੇ ਘਰ ਬੁਲਿਆ , ਅੱਗੇ ਜੋ ਕੁੜੀ ਅਤੇ ਪਰਿਵਾਰ ਨੇ ਮੁੰਡੇ ਨਾਲ ਕੀਤਾ ਉਹ ਸੁਣੋ ਮੁੰਡੇ ਦੇ ਪਰਿਵਾਰ ਦੇ ਜੁਬਾਨੀ ,,,,,,ਉਧਰ ਸਿਵਲ ਹਸਪਤਾਲ ਦੇ ਡਾਕਟਰ ਆਗਿਆ ਪਾਲ ਹੋਰਾਂ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ,,,,,,,,,

ਮਿਲੀ ਜਾਣਕਾਰੀ ਅਨੂਸਾਰ ਦੱਸਦੀਏ ਕੀ ਪੁਲਿਸ ਨੇ ਕੁੜੀ ਸਮੇਤ ਪੰਜ ਲੋਕਾਂ ਤੇ ਮਾਮਲਾ ਦਰਜ ਕਰ ਦਿੱਤਾ ਜਿਸਦੀ ਐਫ ਆਰ ਆਈ ਕਾਪੀ ਪੁਲਿਸ ਨੇ ਰਲੀਜ ਕੀਤੀ ਦੱਸ ਦੀਏ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਹੁਣ ਅਮਰੀਕਾ ਜਾਣ ਵਾਲਿਆਂ ਤੇ ਦੇਖੋ ਕਿਉਂ ਲੱਗੀ ਪਾਬੰਦੀ

htvteam

5 ਚਮਚੇ ਪੀਓ ਦਿਲ ਦੇ ਰੋਗਾਂ ਤੋਂ ਬਿਨ੍ਹਾਂ ਜੀਓ

htvteam

ਸ਼ਰਾਬ ਨੂੰ ਨਸ਼ਾ ਨਾ ਮੰਨਣ ਵਾਲਿਆਂ ਦਾ ਦੇਖੋ ਕੀ ਹੁੰਦੈ ਹਾਲ, ਵੈਦ ਦਾ ਨੁਸਕਾ ਬਦਲੇਗਾ ਲਾਈਫ

htvteam

Leave a Comment