Htv Punjabi
Punjab Video

ਖੇਤ ਮਾਲਕ ਬੱਚੇ ਨਾਲ ਖੇਤਾਂ ‘ਚ ਕਰ ਗਿਆ ਧੱਕਾ; ਸ਼ਰਾਬੀ ਹਾਲਤ ‘ਚ ਬੱਚੇ ਨੂੰ ਕੀਤਾ ਲਹੂ ਲੁਹਾਨ

ਮਾਮਲਾ ਹੈ ਬਟਾਲਾ ਦੇ ਮਲਾਵੇ ਦੀ ਕੋਠੀ ਇਲਾਕੇ, ਜਿੱਥੇ ਦਾ ਰਹਿਣ ਵਾਲਾ 12 ਸਾਲ ਦਾ ਸੁਮੀਤ ਆਪਣੇ ਸਾਥੀਆਂ ਨਾਲ ਪਤੰਗ ਉਡਾ ਰਿਹਾ ਸੀ ਕਿ ਬੋਅ ਹੋ ਆ ਰਹੀ ਪਤੰਗ ਨੂੰ ਲੁੱਟਣ ਦੇ ਮਕਸਦ ਨਾਲ ਇਹ ਵੀ ਬਾਕੀ ਬੱਚਿਆਂ ਨਾਲ ਨਾਲ ਦੇ ਖੇਤਾਂ ‘ਚ ਜਾ ਵੜਦੈ | ਹਰਿੰਦਰ ਸਿੰਘ ਹੈਰੀ ਨਾਂ ਦਾ ਵਿਅਕਤੀ ਜੋ ਕਿ ਅਕਸਰ ਸ਼ਰਾਬ ‘ਚ ਟੱਲੀ ਰਹਿੰਦਾ ਸੀ | ਬੱਚਿਆਂ ਨੂੰ ਦੇਖ ਉਹ ਕੁੱਝ ਕਰ ਦਿੰਦੈ ਜੋ ਬੇਹੱਦ ਲਾਹਨਤ ਯੋਗ ਸੀ | ਇਸ ਬੱਚੇ ਦਾ ਕਸੂਰ ਸਿਰਫ ਏਨਾ ਸੀ ਕਿ ਇਹ ਉਸਦੇ ਖੇਤਾਂ ‘ਚ ਪਤੰਗ ਲੁੱਟਣ ਗਿਆ ਸੀ |

Related posts

ਘਰੋਂ ਇਕੱਲੇ ਜਾਣ ਵਾਲੇ ਮੁੰਡੇ ਆਹ ਵੀਡੀਓ ਜ਼ਰੂਰ ਦੇਖ ਲੈਣ

htvteam

ਮਲੇਰਕੋਟਲਾ ਦੇ 3 ਨੌਜਵਾਨ ਕਰੋਨਾ ਵਾਇਰਸ ਪੌਜਟਿਵ ਦੇ ਸੰਪਰਕ ‘ਚ ਆਏ, ਸ਼ਹਿਰ ‘ਚ ਦਹਿਸ਼ਤ

Htv Punjabi

ਆਹ ਦੇਖੋ ਰਾਤ ਨੂੰ ਘਰ ਵਿੱਚ ਕੀ ਹੋਇਆ ?

htvteam