Htv Punjabi
Punjab Video

ਜਦ 16 ਸਾਲ ਦੀ ਕੁੜੀ ਨੂੰ ਮੁੰਡੇ ਲੈ ਪਹੁੰਚੇ ਹੋਟਲ; ਫਿਰ ਕੁੜੀ ਦੇ ਪਿਓ ਨੂੰ ਸੁਣਾਈ ਗੰਦੀ Voice Call

ਮਾਮਲਾ ਹੈ ਫਤਿਹਗੜ੍ਹ ਚੂੜ੍ਹੀਆਂ ਦਾ, ਜਿੱਥੇ ਸਾਬਕਾ ਫੌਜ਼ੀ ਹੈ ਤੇ ਇਸ ਵੇਲੇ ਜੇਲ੍ਹ ਪੁਲਿਸ ਵਿਚ ਨੌਕਰੀ ਕਰ ਰਹੇ ਵਿਅਕਤੀ ਦੀ 16 ਸਾਲ ਦੀ ਧੀ ਇੱਕ ਪ੍ਰਾਈਵੇਟ ਸਕੂਲ ਵਿਚ 10ਵੀਂ ਜਮਾਤ ਵਿਚ ਪੜ੍ਹ ਰਹੀ ਹੈ | ਇਸ ਵੇਲੇ ਸਕੂਲ ਦਾ ਸਮਾਂ 9 – 11 ਹੋਣ ਦੇ ਚਲਦਿਆਂ ਸਵੇਰੇ ਸਕੂਲ ਗਈ ਕੁੜੀ ਜਦ ਵਾਪਿਸ ਘਰ ਨਹੀਂ ਪਰਤੀ ਤਾਂ ਉਸਦਾ ਪਿਤਾ ਪ੍ਰੇਸ਼ਾਨ ਹੂ ਉਠਦੀ | ਕੁੱਝ ਦੇਰ ਬਾਅਦ ਉਸਦੇ ਪਿਤਾ ਨੂੰ ਇੱਕ ਵੋਇਸ ਮੈਸੇਜ ਆਉਂਦਾ ਹੈ | ਮੈਸੇਜ ਸੁਣ ਕੇ ਉਸਦੇ ਪੈਰੋਂ ਹੇਠ ਜ਼ਮੀਨ ਖਿਸਕ ਜਾਂਦੀ ਹੈ | ਉਸਦੀ ਧੀ ਜ਼ਿੰਦਗੀ ਦੀ ਏਵਜ਼ ‘ਚ 20 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਹੈ | ਕੁੜੀ ਦਾ ਪਿਤਾ ਫਟਾਫਟ ਪੁਲਿਸ ਦੀ ਮਦਦ ਲੈਂਦਾ ਹੈ | ਪੁਲਿਸ ਨੇ ਪ੍ਰੈਸ ਵਾਰਤਾ ‘ਚ ਜੋ ਖੁਲਾਸੇ ਕੀਤੇ ਉਹ ਹੈਰਾਨ ਕਰ ਦੇਣ ਵਾਲੇ ਨੇ |

Related posts

ਵਿਆਹ ਮਗਰੋਂ ਸੁਨੱਖੀ ਜਨਾਨੀ ਨੂੰ ਹੋ ਗਿਆ ਕਿਸੇ ਗੈਰ ਮਰਦ ਨਾਲ ਪਿਆਰ, ਐਸੀਆਂ ਝੂਟੀਆਂ ਪਿਆਰ ਦੀਆਂ ਪੀਂਘਾਂ ਕਿ ਵਾਪਰ ਗਿਆ ਆਹ ਵੱਡਾ ਕਾਂਡ!

Htv Punjabi

ਸਿਆਸਤ ਛੱਡ ਗੁਰਪ੍ਰੀਤ ਘੁੱਗੀ ਪਾਉਣ ਲੱਗਾ ਗੰਦ? , ਵੀਡੀਓ ਹੋਈ ਵਾਇਰਲ, ਮੱਚ ਗਈ ਹਾਹਾਕਾਰ, ਹੇ ਰੱਬਾ ! ਆਹ ਘੁੱਗੀ ਨੂੰ ਕੀ ਹੋ ਗਿਆ ?

Htv Punjabi

ਡਾਕਟਰਾਂ ਨੇ ਕੀਤੀ ਅਜਿਹੀ ਕਰਾਮਾਤ, ਵਿਦੇਸ਼ੀ ਡਾਕਟਰ ਵੀ ਨਾ ਕਰ ਸਕੇ

htvteam